ਸੂਰਜ (ਦੇਵਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੂਰਜ (ਦੇਵਤਾ)
WLANL - 23dingenvoormusea - Suryabeeldje.jpg
ਦੇਵਨਾਗਰੀ सूर्य
ਸੰਸਕ੍ਰਿਤ ਲਿਪਾਂਤਰਨ sūrya
ਇਲਹਾਕ ਗ੍ਰਹਿ, ਦੇਵ
ਜਗ੍ਹਾ ਸੂਰਿਆ ਲੋਕ
ਮੰਤਰ ਓਮ ਸੂਰਿਆਇਆ ਨਮਹ, ਓਮ ਕਾਰਿਆਇਆ ਨਮਹ, ਓਮ ਆਰਕਾਇਆ ਨਮਹ
ਪਤੀ/ਪਤਨੀ ਸਰਣਿਊ, ਰਾਗਯੀ, ਪ੍ਰਭਾ, ਊਸ਼ਾ, ਅਤੇ ਛਾਇਆ
ਵਾਹਨ ਸੱਤ ਸਫ਼ੈਦ ਗੋੜਿਆਂ ਨਾਲ ਚੱਲਦਾ ਰਥ
ਰਥਵਾਨ : ਅਰੁਣ[1]

ਸੂਰਿਆ, ਜਿਸਨੂੰ ਅਦਿੱਤਿਆ, ਭਾਨੂੰ ਜਾਂ ਰਾਵੀ ਵਿਵਾਸਵਨ ਵੀ ਕਿਹਾ ਜਾਂਦਾ ਹੈ, ਹਿੰਦੂ ਧਰਮ ਵਿੱਚ ਇੱਕ ਪ੍ਰਮੁੱਖ ਦੇਵਤਾ ਹੈ। ਇਹ ਵੇਦਾਂ ਦੀ ਪਹਿਲੀ ਤ੍ਰਿਮੂਰਤੀ ਵਿੱਚੋਂ ਇੱਕ ਸੀ ਅਤੇ ਇਸ ਤੋਂ ਬਿਨਾਂ ਬਾਕੀ ਦੋ ਦੇਵਤੇ ਅਗਨੀ ਅਤੇ ਵਰੁਣ ਸੀ।[2]

ਗ੍ਰੰਥਾਂ ਵਿੱਚ ਵਰਣਨ[ਸੋਧੋ]

ਰਾਮਾਇਣ ਅਨੁਸਾਰ ਸੂਰਜ ਨੂੰ ਆਦਿਤੀ ਤੇ ਕਸ਼ਯਪ ਦਾ ਪੁੱਤਰ ਦੱਸਿਆ ਗਿਆ ਹੈ। ਰਾਮਾਇਣ ਵਿੱਚ ਹੀ ਇੱਕ ਹੋਰ ਥਾਂ ਉੱਤੇ ਇਸਨੂੰ ਬ੍ਰਹਮਾ ਦਾ ਪੁੱਤਰ ਮੰਨਿਆ ਗਿਆ ਹੈ।[2]

ਦਸਮ ਗ੍ਰੰਥ ਵਿੱਚ ਦਰਜ "ਚੌਬੀਸ ਅਵਤਾਰ" ਨਾਂ ਦੀ ਬਾਣੀ ਵਿੱਚ ਮੰਨਿਆ ਗਿਆ ਹੈ ਕਿ ਸੂਰਜ ਵਿਸ਼ਨੂੰ ਦਾ ਅਵਤਾਰ ਹੈ।[2]

ਸੂਰਜ ਮੰਦਿਰ ਕੋਣਾਰਕ

ਹਵਾਲੇ[ਸੋਧੋ]

  1. Jansen, Eva Rudy. The Book of Hindu Imagery: Gods, Manifestations and Their Meaning, p. 65.
  2. 2.0 2.1 2.2 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 420.