ਸਮੱਗਰੀ 'ਤੇ ਜਾਓ

ਸੇਂਟ ਜੇਮਜ਼ ਦਾ ਰਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੇਂਟ ਜੇਮਸ ਦਾ ਮਾਰਗ
UNESCO World Heritage Site
Map of the Way of St. James in Europe
Criteriaਸਭਿਆਚਾਰਕ: ii, iv, vi
Reference669
Inscription1993 (17th Session)

ਸੇਂਟ ਜੇਮਸ ਦਾ ਮਾਰਗ (ਅੰਗਰੇਜ਼ੀ Way of St. James, St. James's Way, St. James's Path, St. James's Trail, Route of Santiago de Compostela, ਸਪੇਨੀ ਭਾਸ਼ਾ Camino de Santiago)[1],[2] ਮੱਧਕਾਲੀ ਸਮੇਂ ਦਾ ਇਸਾਈ ਧਰਮ ਵਿੱਚ ਯਾਤਰਾ ਕਰਨ ਦਾ ਇੱਕ ਮਹਤਵਪੂਰਣ ਮਾਰਗ ਸੀ। ਇਹ ਰਸਤਾ ਜਾਂ ਮਾਰਗ ਸਾਂਤੀਆਗੋ ਦੇ ਕੋਮਪੋਸਤੇਲਾ ਵੱਡਾ ਗਿਰਜਾਘਰ ਵੱਲ ਜਾਂਦਾ ਹੈ। ਇਹ ਸਥਾਨ ਧਾਰਮਿਕ ਰੂਪ ਵਿੱਚ ਰੋਮ ਅਤੇ ਜੇਰੂਸੇਲਮ ਦੇ ਬਰਾਬਰ ਦੀ ਮਹਤਤਾ ਰੱਖਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੇਂਟ ਜੇਮਸ,ਜੋ ਜਵੇਦੀ ਦੇ ਪੁੱਤਰ ਸਨ, ਨੂੰ ਇੱਥੇ ਦਫਨਾਇਆ ਗਿਆ ਹੈ। ਜਿਹਨਾ ਦੇ ਸ਼ਰੀਰ ਨੂੰ ਜੇਰੂਸੇਲਮ ਤੋਂ ਇੱਕ ਕਿਸ਼ਤੀ ਰਾਹੀਂ ਇੱਥੇ ਲਿਆ ਕਿ ਦਫਨਾਇਆ ਗਿਆ। ਉਹਨਾ ਨੂੰ ਜਿਸ ਥਾਂ ਦਫਨਾਇਆ ਗਿਆ ਉੱਥੇ ਹੁਣ ਸਾਂਤੀਆਗੋ ਦੇ ਕੋਮਪੋਸਤੇਲਾ ਦਾ ਵੱਡਾ ਗਿਰਜਾਘਰ ਹੈ।[3]

ਇਸ ਮਾਰਗ ਤੇ ਆਪਣੀ ਯਾਤਰਾ ਦੇ ਅਧਾਰ ਤੇ ਪਾਉਲੋ ਕੋਇਲੋ ਨੇ ਆਪਣੇ ਕਿਤਾਬ ਦ ਪਿਲਗ੍ਰਿਮੇਜ਼ ਲਿਖੀ ਹੈ। ਅਕਤੂਬਰ 1987 ਵਿੱਚ ਯੂਨੇਸਕੋ ਵਲੋਂ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਇਤਿਹਾਸ

[ਸੋਧੋ]
The Cathedral of Santiago de Compostela

ਸੇਂਟ ਜੇਮਸ ਦਾ ਮਾਰਗ ਇਸਾਈ ਯਾਤਰੀਆਂ ਲਈ ਬਹੁਤ ਮਹਤਵਪੂਰਣ ਮਾਰਗ ਹੈ।[4]

ਯਾਤਰਾ

[ਸੋਧੋ]
Year Pilgrims
1985 690
1986 1,801
1987 2,905
1988 3,501
1989 5,760²
1990 4,918
1991 7,274
1992 9,764
1993 99,4361
1994 15,863
1995 19,821
1996 23,218
1997 25,179
1998 30,126
1999 154,6131
2000 55,004³
2001 61,418
2002 68,952
2003 74,614
2004 179,9441
2005 93,924
2006 100,377
2007 114,026
2008 125,141
2009 145,877
2010 272,7031
2011 179,919
2012 192,488
2013 215,880
1 Holy Years (Xacobeo/Jacobeo)

2 4th World Youth Day in Santiago de Compostela
3 Santiago named European Capital of Culture
Source: The archives of Santiago de Compostela.[5][6][7]

ਸਾਹਿਤ ਵਿੱਚ ਇਸ ਮਾਰਗ ਦਾ ਵਰਣਨ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. UNESCO
  2. "Fodors". Archived from the original on 2014-09-03. Retrieved 2014-10-15.
  3.  Kent, William H. (1913). "Indulgences". Catholic Encyclopedia. New York: Robert Appleton Company. . This entry on indulgences suggests that the evolution of the doctrine came to include pilgrimage to shrines as a trend that developed from the eighth century A.D.: "Among other forms of commutation were pilgrimages to well-known shrines such as that at St. Albans in England or at Compostela in Spain. But the most important place of pilgrimage was Rome. According to Bede (674-735) the visitatio liminum, or visit to the tomb of the Apostles, was even then regarded as a good work of great efficacy (Hist. Eccl., IV, 23). At first the pilgrims came simply to venerate the relics of the Apostles and martyrs; but in course of time their chief purpose was to gain the indulgences granted by the pope and attached especially to the Stations."
  4. "Holy Years at Santiago de Compostela". Archived from the original on ਸਤੰਬਰ 16, 2014. Retrieved March 6, 2014. {{cite web}}: Unknown parameter |dead-url= ignored (|url-status= suggested) (help)
  5. Pilgrims by year according to the office of pilgrims at the Cathedral of Santiago de Compostela
  6. Pilgrims 2006-2009 according to the office of pilgrims at the Cathedral of Santiago de Compostela
  7. "peregrinossantiago.es". Archived from the original on 2014-08-14. Retrieved 2014-10-15. {{cite web}}: Unknown parameter |dead-url= ignored (|url-status= suggested) (help)
  8. "ਪੁਰਾਲੇਖ ਕੀਤੀ ਕਾਪੀ". Archived from the original on 2014-10-20. Retrieved 2014-10-15. {{cite web}}: Unknown parameter |dead-url= ignored (|url-status= suggested) (help)