ਸੇਂਟ ਲੂਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੇਂਟ ਲੂਸੀਆ
ਝੰਡਾ ਮੋਹਰ
ਨਆਰਾ: "The Land, The People, The Light"
"ਧਰਤੀ, ਲੋਕ, ਰੌਸਨੀ"
ਐਨਥਮ: Sons and Daughters of Saint Lucia
"ਸੇਂਟ ਲੂਸੀਆ ਦੇ ਪੁੱਤਰ ਅਤੇ ਧੀਆਂ"
ਰਾਜਧਾਨੀ
and largest city
ਕੈਸਟ੍ਰੀਜ਼
14°1′N 60°59′W / 14.017°N 60.983°W / 14.017; -60.983
ਐਲਾਨੀਆ ਬੋਲੀਆਂ ਅੰਗਰੇਜ਼ੀ[1][2]
ਸਥਾਨਕ ਭਾਸ਼ਾਵਾਂ ਸੇਂਟ ਲੂਸੀਆਈ ਕ੍ਰਿਓਲੇ ਫ਼ਰਾਂਸੀਸੀ[1][2]
ਜਾਤਾਂ (੨੦੦੧) ੮੨.੫% ਅਫ਼ਰੀਕੀ-ਕੈਰੀਬਿਆਈ
੧੧.੯% ਮਿਸ਼ਰਤ
੨.੪% ਪੂਰਬੀ ਭਾਰਤੀ
੩.੧% ਹੋਰ
ਡੇਮਾਨਿਮ ਸੇਂਟ ਲੂਸੀਆਈ
ਸਰਕਾਰ ਸੰਵਿਧਾਨਕ ਰਾਜਸ਼ਾਹੀ ਹੇਠ
ਸੰਸਦੀ ਲੋਕਤੰਤਰ
 •  ਮਹਾਰਾਣੀ ਐਲਿਜ਼ਾਬੈਥ ਦੁਜੀ
 •  ਗਵਰਨਰ-ਜਨਰਲ ਪਿਅਰਲੈੱਟ ਲੂਇਸੀ
 •  ਪ੍ਰਧਾਨ ਮੰਤਰੀ ਕੈਨੀ ਐਂਥਨੀ
ਵਿਧਾਨਕ ਢਾਂਚਾ ਸੰਸਦ
 •  ਉੱਚ ਸਦਨ ਸੈਨੇਟ
 •  ਹੇਠਲਾ ਸਦਨ ਸਭਾ ਸਦਨ
ਸੁਤੰਤਰਤਾ
 •  ਬਰਤਾਨੀਆ ਤੋਂ ੨੨ ਫਰਵਰੀ ੧੯੭੯ 
ਖੇਤਰਫਲ
 •  ਕੁੱਲ  km2 (੧੯੧ਵਾਂ)
. sq mi
 •  ਪਾਣੀ (%) ੧.੬
ਅਬਾਦੀ
 •  ੨੦੦੯ ਮਰਦਮਸ਼ੁਮਾਰੀ ੧੭੩,੭੬੫
 •  ਸੰਘਣਾਪਣ ੨੯੮/km2 (੪੧ਵਾਂ)
/sq mi
GDP (PPP) ੨੦੧੧ ਅੰਦਾਜਾ
 •  ਕੁੱਲ $੨.੧੦੧ ਬਿਲੀਅਨ[3]
 •  ਪ੍ਰਤੀ ਵਿਅਕਤੀ $੧੨,੬੦੭[3]
GDP (ਨਾਂ-ਮਾਤਰ) ੨੦੧੧ ਅੰਦਾਜਾ
 •  ਕੁੱਲ $੧.੨੩੯ ਬਿਲੀਅਨ[3]
 •  ਪ੍ਰਤੀ ਵਿਅਕਤੀ $੭,੪੩੫[3]
HDI (੨੦੧੧) ਵਾਧਾ ੦.੭੨੩
Error: Invalid HDI value · ੮੨ਵਾਂ
ਕਰੰਸੀ ਪੂਰਬੀ ਕੈਰੀਬਿਆਈ ਡਾਲਰ (XCD)
ਟਾਈਮ ਖੇਤਰ (UTC−੪)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ +੧-੭੫੮
ਇੰਟਰਨੈਟ TLD .lc

ਸੇਂਟ ਲੂਸੀਆ (ਫ਼ਰਾਂਸੀਸੀ: Sainte-Lucie) ਅੰਧ-ਮਹਾਂਸਾਗਰ ਦੀ ਹੱਦ ਉੱਤੇ ਕੈਰੀਬਿਆਈ ਸਾਗਰ ਵਿੱਚ ਸਥਿੱਤ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ।[4] ਇਹ ਲੈੱਸਰ ਐਂਟੀਲਜ਼ ਦਾ ਹਿੱਸਾ ਹੈ ਅਤੇ ਸੇਂਟ ਵਿਨਸੈਂਟ ਦੇ ਉੱਤਰ/ਉੱਤਰ-ਪੂਰਬ ਵੱਲ , ਬਾਰਬਾਡੋਸ ਦੇ ਉੱਤਰ-ਪੱਛਮ ਅਤੇ ਮਾਰਟੀਨੀਕ ਦੇ ਦੱਖਣ ਵੱਲ ਸਥਿੱਤ ਹੈ। ਇਸਦਾ ਖੇਤਰਫਲ ੬੧੭ ਵਰਗ ਕਿਮੀ ਅਤੇ ਅਬਾਦੀ ੧੭੪,੦੦੦ (੨੦੧੦ ਮੁਤਾਬਕ) ਹੈ। ਇਸਦੀ ਰਾਜਧਾਨੀ ਕੈਸਟ੍ਰੀਜ਼ ਹੈ। ਦੋ ਨੋਬਲ ਪੁਰਸਕਾਰ ਜੇਤੂ, ਆਰਥਰ ਲੂਈਸ, ਇੱਕ ਅਰਥ-ਸ਼ਾਸਤਰੀ ਅਤੇ ਡੇਰੇਕ ਵਾਲਕਾਟ, ਇੱਕ ਕਵੀ ਅਤੇ ਨਾਟਕਕਾਰ, ਇਸ ਟਾਪੂ ਤੋਂ ਆਏ ਹਨ। ਇਹ ਫ਼ਰੋ ਟਾਪੂਆਂ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਸਨਮਾਨਤ ਸ਼ਖ਼ਸੀਅਤਾਂ ਵਾਲਾ ਦੇਸ਼ ਹੈ।

ਹਵਾਲੇ[ਸੋਧੋ]

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named sltb-about
  2. 2.0 2.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named usstate-bgnote
  3. 3.0 3.1 3.2 3.3 "Saint Lucia". International Monetary Fund. Retrieved 2012-04-21. 
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named GovC