ਸੇਂਟ ਸਾਈਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰੀ ਦ ਸੇਂਟ ਸਾਈਮਨ
ਜਨਮ(1760-10-17)17 ਅਕਤੂਬਰ 1760
ਮੌਤ19 ਮਈ 1825(1825-05-19) (ਉਮਰ 64)
ਪੈਰਿਸ
ਕਾਲ19th-century philosophy
ਖੇਤਰWestern philosophy
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਕਲੋਦ ਹੈਨਰੀ ਦ ਰੂਵਰੇ, ਕੋਮਤੇ ਦ ਸੇਂਟ ਸਾਈਮਨ, ਆਮ ਪ੍ਰਚਲਿਤ ਨਾਮ ਹੈਨਰੀ ਦ ਸੇਂਟ ਸਾਈਮਨ (17 ਅਕਤੂਬਰ 1760 – 19 ਮਈ 1825) ਫ਼ਰਾਂਸੀਸੀ ਮੁਢਲਾ ਸਮਾਜਵਾਦੀ ਸੀ, ਜਿਸ ਦੇ ਵਿਚਾਰਾਂ ਨੇ 19ਵੀਂ ਸਦੀ ਦੇ ਵੱਖ ਵੱਖ ਦਰਸ਼ਨਾਂ ਦੀਆਂ ਬੁਨਿਆਦਾਂ ਨੂੰ; ਖਾਸ ਤੌਰ ਤੇ ਮਾਰਕਸਵਾਦ, ਪ੍ਰਤੱਖਵਾਦ ਅਤੇ ਸਮਾਜਸ਼ਾਸਤਰ ਦੇ ਅਨੁਸ਼ਾਸਨ ਨੂੰ ਪ੍ਰਭਾਵਿਤ ਕੀਤਾ।

ਹਵਾਲੇ[ਸੋਧੋ]

  1. Horowitz, Irving Louis, Veblen's Century: A Collective Portrait (2002), p142