ਸੇਰਛਿਪ ਜ਼ਿਲ੍ਹਾ
ਦਿੱਖ
| ਸੇਰਛਿਪ ਜ਼ਿਲ੍ਹਾ | |
|---|---|
| ਸੂਬਾ | ਮਿਜ਼ੋਰਮ, |
| ਮੁੱਖ ਦਫ਼ਤਰ | ਸੇਰਛਿਪ |
| ਖੇਤਰਫ਼ਲ | 1,422 km2 (549 sq mi) |
| ਅਬਾਦੀ | 55,539 (2001) |
| ਅਬਾਦੀ ਦਾ ਸੰਘਣਾਪਣ | 39 /km2 (101/sq mi) |
| ਪੜ੍ਹੇ ਲੋਕ | 95.1% |
| ਲਿੰਗ ਅਨੁਪਾਤ | 967 |
| ਲੋਕ ਸਭਾ ਹਲਕਾ | ਮਿਜ਼ੋਰਮ |
| ਅਸੰਬਲੀ ਸੀਟਾਂ | 3 |
| ਵੈੱਬ-ਸਾਇਟ | |
ਸੇਰਛਿਪ ਭਾਰਤੀ ਰਾਜ ਮਿਜ਼ੋਰਮ ਦਾ ਇੱਕ ਜ਼ਿਲ੍ਹਾ ਹੈ। ਜ਼ਿਲ੍ਹੇ ਦਾ ਹੈਡਕੁਆਰਟਰ ਸੇਰਛਿਪ ਹੈ।
