ਸੈਰਾਹ ਸਿਲਵਰਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੈਰਾਹ ਸਿਲਵਰਮੈਨ

ਸੈਰਾਹ ਕੇਟ ਸਿਲਵਰਮੈਨ (ਜਨਮ ਦਸੰਬਰ 1, 1970)[1] ਇੱਕ ਅਮਰੀਕੀ ਹਾਸ ਕਲਾਕਾਰ, ਅਦਾਕਾਰਾ, ਨਿਰਮਾਤਾ ਅਤੇ ਲੇਖਿਕਾ ਹੈ। ਉਸਦੀ ਕਾਮੇਡੀ ਨਸਲਵਾਦ, ਜਿਨਸੀ-ਵਿਤਕਰਾ ਜਿਹੇ ਵਿਵਾਦਿਤ ਮਸਲਿਆਂ ਉੱਤੇ ਕੇਂਦਰਿਤ ਹੁੰਦੀ ਹੈ।[2][3] ਉਸਨੂੰ ਦੋ ਐਮੀ ਇਨਾਮ ਮਿਲ ਚੁੱਕੇ ਹਨ।


ਹਵਾਲੇ[ਸੋਧੋ]

  1. "Sarah Silverman profile at". The Biography Channel. Retrieved February 14, 2014. 
  2. Musto, Michael (January 16, 2007). "Sarah Silverman Is My Kind of Cunt (hell yeah)". The Village Voice. pp. 16–20. Retrieved February 25, 2008. 
  3. Anderson, Sam (November 10, 2005). "Irony Maiden". Slate. Retrieved February 25, 2008.