ਸੋਨਾਲੀ ਨਿਕਮ
ਦਿੱਖ
ਸੋਨਾਲੀ ਨਿਕਮ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਸ ਨੂੰ ਜੱਸੀ[1] ਦੀ ਮੁੱਖ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ, ਜੋ ਉਸਨੇ ਆਧੇ ਅਧੂਰੇ[2] ਸੀਰੀਅਲ ਵਿੱਚ ਨਿਭਾਈ ਸੀ, ਇਹ ਦਿਹਾਤੀ ਖੇਤਰ ਵਿੱਚ ਵਾਪਰਨ ਵਾਲੀ ਬੇਵਫ਼ਾਈ[3] ਦੀ ਕਹਾਣੀ ਸੀ। ਉਸ ਨੂੰ ਜੱਸੀ,[4] ਦੇ ਕਰੈਕਟਰ ਨੇ ਬਹੁਤ ਮਸ਼ਹੂਰ ਕੀਤਾ। ਇਸ ਤੋਂ ਇਲਾਵਾ ਉਸਨੇ ਹੋਰ ਵੀ ਬਹੁਤ ਸਾਰੇ ਸੀਰੀਅਲਾਂ ਵਿੱਚ ਕੰਮ ਕੀਤਾ।
ਫ਼ਿਲਮੋਗ੍ਰਾਫੀ
[ਸੋਧੋ]ਟੈਲੀਵਿਜ਼ਨ ਸ਼ੋਅ
[ਸੋਧੋ]ਹੇਠਾਂ ਸੋਨਾਲੀ ਨਿਕਮ ਦੇ ਕਾਲੋਨੀਅਲ ਕ੍ਰਮ ਵਿੱਚ ਕੀਤੇ ਅਭਿਨੈ ਦੀ ਸੂਚੀ
ਸਾਲ | ਸ਼ੋਅ (ਸਿਰਲੇਖ) | ਕਰੈਕਟਰ | ਨੈੱਟਵਰਕ |
---|---|---|---|
2009 | ਹਮ ਦੋਨੋਂ ਹੈਂ ਅਲੱਗ ਅਲੱਗ | ਮਲਿਕਾ | ਸਟਾਰ ਵਨ |
2010 | ਗੋਦ ਭਰਾਈ | ਕਵਿਤਾ | ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) |
2010 | ਥੋੜਾ ਹੈ ਬਸ ਥੋੜੇ ਕੀ ਜਰੂਰਤ ਹੈ | ਦੇਵਕੀ | ਕਲਰਜ਼ ਟੀਵੀ |
2010-2011 | ਰਕਤ ਸੰਬੰਧ[5] | ਸ਼ਰਧਾ ਦੇਸਮੁੱਖ | ਇਮੇਜ਼ਨ ਟੀਵੀ |
2010-2011 | ਗੀਤ ਹੂਈ ਸਭ ਸੇ ਪਰਾਈ | ਨੈਨਤਾਰਾ ਸਿੰਘ ਰਾਠੋਰ[6] | ਸਟਾਰ ਵਨ |
2010-2011 | ਜਾਨਖਿਲਾਵਾਂ ਜਾਸੂਸ[7] | ਮੋਨਾਲੀਜ਼ਾ | ਸਬ ਟੀਵੀ |
2012-2013 | ਹਮ ਨੇ ਲੀ ਹੈ...ਸ਼ਪਥ[8] | ਨੇਹਾ | ਲਾਇਫ਼ ਓਕੇ |
2012-2013 | ਝਿਲਮਿਲ ਸਿਤਾਰੋਂ ਕਾ ਆਂਗਨ ਹੋਗਾ | ਪ੍ਰਿਅੰਕਾ | ਸਹਾਰਾ ਵਨ |
2012-2013 | ਕਾਲੀ – ਏਕ ਪੁਨਰ ਅਵਤਾਰ | ਸਯਾਲੀ | ਸਟਾਰ ਪਲੱਸ |
2012-2014 | ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ | ਰੇਵਤੀ ਮਨਿਕ ਦੇਵਨ[9] | ਸਟਾਰ ਪਲੱਸ |
2014-2015 | ਲਕੀਰੇਂ ਕਿਸਮਤ ਕੀ | ਦੂਰਦਰਸ਼ਨ | |
2015 | ਏਜੇਂਟ ਰਾਘਵ - ਕ੍ਰਾਇਮ ਬ੍ਰਾਂਚ[10] | (ਐਪੀਸੋਡਿਕ ਭੂਮਿਕਾ) | ਐਂਡ ਟੀਵੀ |
2015-2016 | ਆਧੇ ਅਧੂਰੇ[11] | ਜੱਸੀ | ਜ਼ਿੰਦਗੀ (ਟੀਵੀ ਚੈਨਲ) |
2017 | ਏਕ ਵਿਵਾਹ ਐਸਾ ਭੀ (ਟੀਵੀ ਲੜੀ)[12] | ਸੁਮਨ ਰਨਵੀਰ ਮਿੱਤਲ | ਐਂਡ ਟੀਵੀ |
ਇਹ ਵੀ ਵੇਖੋ
[ਸੋਧੋ]- ਭਾਰਤੀ ਟੈਲੀਵਿਜ਼ਨ ਅਭਿਨੇਤਰੀਆਂ ਦੀ ਸੂਚੀ
ਹਵਾਲੇ
[ਸੋਧੋ]- ↑ "A lifetime opportunity to play lead in 'Aadhe Adhoore': Sonali Nikam". The Indian Express. 2016-01-07. Retrieved 2017-01-14.
- ↑ "The lovebirds people love to hate". http://www.deccanchronicle.com/. 2016-04-10. Retrieved 2017-01-14.
{{cite news}}
: External link in
(help)External link in|work=
|work=
(help) - ↑ Ghosh, Shohini. "When a Bold Plot Finally Succumbs to Pressures of Tradition - The Wire". thewire.in. Retrieved 2017-01-14.
- ↑ "I relate to Jassi: Sonali Nikam". http://www.asianage.com/. 2015-12-20. Retrieved 2017-01-14.
{{cite news}}
: External link in
(help)External link in|work=
|work=
(help) - ↑ "Mazhar Syed and Sonali Nikam - Rakt Sambandh at Killick Nixon launch". www.gobollywood.com. Archived from the original on 2017-01-16. Retrieved 2017-01-14.
{{cite web}}
: Unknown parameter|dead-url=
ignored (|url-status=
suggested) (help) - ↑ Team, Tellychakkar. "Sonali Nikam to play Naintara in Geet". Tellychakkar.com. Retrieved 2017-01-14.
- ↑ "SAB TV launches India's first funny detective comedy 'Jaankhilavan Jasoos' | Glamgold". glamgold.com. Archived from the original on 2017-01-16. Retrieved 2017-01-14.
{{cite web}}
: Unknown parameter|dead-url=
ignored (|url-status=
suggested) (help) - ↑ "Sonali Nikam set to play new character in Life OK's Shapath!". Tellywood. 2012-05-03. Retrieved 2017-01-14.
- ↑ "Pyar Ka Dard Hai: Sonali Nikam entry as Manik Deewan's daughter". Retrieved 2017-01-14.
- ↑ "Sonali Nikam and Rushad Rana in 'Agent Raghav' - Times of India". The Times of India. Retrieved 2017-01-14.
- ↑ "Aadhe Adhoore: An unconventional story of a conventional woman". Retrieved 2017-01-14.
- ↑ "TV show 'Ek Vivaha' to feature the 'extraordinary' journey of a widow - Times of India". The Times of India. Retrieved 2017-02-15.