ਸੋਨਾਲੀ ਰਾਊਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੋਨਾਲੀ ਰਾਊਤ
Sonali Raut at Lakme Fashion Week 2017, Day 5 (11) (cropped).jpg
2017 ਵਿੱਚ ਸੋਨਾਲੀ
ਜਨਮਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2010 – present
ਪ੍ਰਸਿੱਧੀ ਬਿੱਗ ਬੌਸ 8
ਸੰਬੰਧੀਉੱਜਵਾਲਾ ਰਾਊਤ (ਭੈਣ)

ਸੋਨਾਲੀ ਰਾਊਤ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਸੋਨਾਲੀ ਨੇ ਟੀਵੀ ਰਿਏਲਟੀ ਸ਼ੋਅ ਬਿੱਗ ਬੌਸ (ਸੀਜ਼ਨ 8) ਦੀ ਪ੍ਰਤਿਯੋਗੀ ਰਹੀ।[1]

ਨਿੱਜੀ ਜੀਵਨ[ਸੋਧੋ]

ਸੋਨਾਲੀ ਰਾਊਤ, ਮਾਡਲ ਉੱਜਵਾਲਾ ਰਾਊਤ ਦੀ ਛੋਟੀ ਭੈਣ ਹੈ।[2]

ਕੈਰੀਅਰ[ਸੋਧੋ]

2010 ਵਿੱਚ, ਰਾਊਤ ਨੇ ਸਲਾਨਾ ਕਿੰਗਫਿਸ਼ਰ ਕਲੈਂਡਰ ਮਾਡਲਿੰਗ ਅਸਾਇਨਮੈਂਟ ਨੂੰ ਜਿੱਤਿਆ।[3] 2014 ਵਿੱਚ, ਰਾਊਤ ਨੇ ਬਾਲੀਵੁੱਡ ਫ਼ਿਲਮ ਦ ਐਕਸਪੋਜ਼ ਵਿੱਚ ਕੰਮ ਕੀਤਾ।[4] ਸੋਨਾਲੀ ਨੇ ਟੀਵੀ ਰਿਏਲਟੀ ਸ਼ੋਅ ਬਿੱਗ ਬੌਸ (ਸੀਜ਼ਨ 8) ਦੀ ਪ੍ਰਤਿਯੋਗੀ ਰਹੀ।[2] ਇਸਨੂੰ ਸ਼ੋਅ ਵਿਚੋਂ ਕੱਢਣ ਤੋਂ ਬਾਅਦ ਵੋਟਿੰਗ ਨਾਲ ਵਾਪਿਸ ਬੁਲਾਇਆ ਗਿਆ ਅਤੇ ਇਸਨੂੰ ਦੁਬਾਰਾ 105 ਦਿਨਾਂ ਵਿੱਚ, ਸ਼ੋਅ ਵਿਚੋਂ ਨਿਕਾਲਿਆ ਗਿਆ।[5][6] She was evicted again, along with Puneet Issar, after 105 days.[7]

2016 ਵਿੱਚ, ਰਾਊਤ ਨੇ ਗ੍ਰੇਟ ਗਰੈਂਡ ਮਸਤੀ ਵਿੱਚ ਨੌਕਰਾਨੀ ਦੀ ਭੂਮਿਕਾ ਅਦਾ ਕੀਤੀ। ਇਸਨੇ "ਲਿਪਸਟੀਕ ਲਗਾ ਕੇ" ਗੀਤ ਵਿੱਚ ਵੀ ਕੰਮ ਕੀਤਾ।[8]

ਫ਼ਿਲਮੋਗ੍ਰਾਫੀ[ਸੋਧੋ]

ਸਿਨੇਮਾ
ਸਾਲ ਨਾਂ ਭੂਮਿਕਾ
2014 ਦ ਐਕਸਪੋਜ਼ ਜ਼ਾਰਾ
2016 ਗ੍ਰੇਟ ਗਰੈਂਡ ਮਸਤੀ ਸ਼ਾਇਨ
ਟੈਲੀਵਿਜ਼ਨ
ਸਾਲ ਸ਼ੋਅ ਭੂਮਿਕਾ
2014 ਕਾਮੇਡੀ ਨਾਈਟਸ ਵਿਦ ਕਪਿਲ ਸੋਨਾਲੀ
2014 ਬਿੱਗ ਬੌਸ 8 ਸੋਨਾਲੀ - 3 ਜਨਵਰੀ 2015 ਤੱਕ
2015 ਕਿੱਲਰ ਕਰੋਕੇ ਅਟਕਾ ਤੋਹ ਲਟਕਾਹ ਸੋਨਾਲੀ
2015 ਕਾਮੇਡੀ ਕਲਾਸਿਜ਼ ਸੋਨਾਲੀ

ਹਵਾਲੇ[ਸੋਧੋ]

  1. India TV Entertainment Desk (26 Sep 2014). "Bigg Boss 8: Sonali Raut to get evicted this Saturday! (see pics)". India TV News. Retrieved Sep 27, 2014. 
  2. 2.0 2.1 Vickey Lalwani of the Mumbai Mirror (Sep 24, 2014). "Sonali Raut is 100 per cent useless, feels director Basheed". Times of India. Retrieved Sep 27, 2014. 
  3. "Kingfisher calendar hotties of 2010!". India Today. 2010. Retrieved Sep 27, 2014. 
  4. IST TNN (Aug 12, 2014). "Sonali Raut unhappy about preceding Chitrangada". Times of India. Retrieved Sep 27, 2014. 
  5. Vickey Lalwani (Oct 2, 2014). "Bigg Boss 8: Sonali Raut returns to the show". Times of India. Retrieved 8 October 2014. 
  6. "Bigg Boss 8 eviction: Sonali Raut is the first one to leave the house". India Today. September 28, 2014. Retrieved Sep 28, 2014. 
  7. "Sonali Raut: Happy to be out of Bigg Boss at the right time". India Today. 5 January 2015. Retrieved 2016-07-17. Sonali Raut, who was evicted from the house recently, is happy to step out after her stint on the show for 105 days. 
  8. Parande, Shweta (14 July 2016). "Great Grand Masti song Lipstick Laga Ke: Sonali Raut is HOT in this peppy number!". India.com. Retrieved 16 July 2016. 

ਬਾਹਰੀ ਕੜੀਆਂ[ਸੋਧੋ]