ਸੋਮਾਲੀ ਖ਼ਾਨਾਜੰਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਮਾਲੀ ਖ਼ਾਨਾਜੰਗੀ
ਅਫ਼ਰੀਕਾ ਦੇ ਸਿੰਗ ਵਿਚਲੇ ਟਾਕਰੇ ਦਾ ਹਿੱਸਾ
Black Hawk Down Super64 over Mogadishu coast.jpg
ਮਗਦੀਸ਼ੂ ਦੇ ਤੱਟ ਉੱਤੇ ਉੱਡਦਾ ਹੋਇਆ ਇੱਕ ਬਲੈਕ ਹਾਕ ਸੁਪਰ ੬-੪ ਹੈਲੀਕਾਪਟਰ (੧੯੯੩)
ਮਿਤੀ ੨੬ ਜਨਵਰੀ ੧੯੯੧ – ਜਾਰੀ
(੨੩ ਵਰ੍ਹਿਆਂ ਤੋਂ ਵੱਧ)
ਥਾਂ/ਟਿਕਾਣਾ
ਹਾਲਤ ਚੱਲ ਰਿਹਾ ਟਾਕਰਾ
ਲੜਾਕੇ
੧੯੮੬–੧੯੯੧:

ਸੋਮਾਲੀਆ ਸੋਮਾਲੀ ਲੋਕਤੰਤਰੀ ਗਣਰਾਜ (੧੯੯੧ ਤੱਕ)

ਨਾਲ਼ ਮਿਲੇ ਆਕੀ ਸਮੂਹ:

੧੯੮੬–੧੯੯੧:

ਹਥਿਆਰਬੰਦ ਆਕੀ ਢਾਣੀਆਂ:

੧੯੯੨-੯੩:

ਯੂ.ਐੱਸ.ਸੀ.

੧੯੯੨–੯੫:

 ਸੰਯੁਕਤ ਰਾਸ਼ਟਰ

੨੦੦੬–੦੯:

ਇਸਲਾਮੀ ਕਚਹਿਰੀ ਸੰਘ
ਓਰੋਮੋ ਅਜ਼ਾਦੀ ਮੋਰਚਾ[1]
ਸੋਮਾਲੀਆ ਦੀ ਮੁੜ-ਅਜ਼ਾਦੀ ਲਈ ਗੱਠਜੋੜ
ਤਸਵੀਰ:Somalia Islamic Courts Flag.svg ਅਲ-ਸ਼ਬਾਬ
ਰਸ ਕੰਬੋਨੀ ਬ੍ਰਿਗੇਡਜ਼
ਜਬਹਤੁਲ ਇਸਲਾਮੀਆ
ਮੁਅਸਕਰ ਅਨੋਲੇ

੨੦੦੬–੦੯:

ਸੋਮਾਲੀਆ ਆਰਜ਼ੀ ਸੰਘੀ ਸਰਕਾਰ

 ਇਥੋਪੀਆ
[[File:|22x20px|border |alt=|link=]] ਐਮੀਸੌਮ
 ਸੰਯੁਕਤ ਰਾਜ
ਨਾਲ਼ ਰਲ਼ੀ ਹਥਿਆਰਬੰਦ ਢਾਣੀਆਂ:

੨੦੦੯–:

ਅਲ-ਕਾਇਦਾ

ਵਿਦੇਸ਼ੀ ਮੁਜਾਹੀਦੀਨ
ਹਿਜ਼ਬੁਲ ਇਸਲਾਮ

੨੦੦੯–:

 Federal Republic of Somalia
ਐਮੀਸੌਮ

ਮੌਤਾਂ ਅਤੇ ਨੁਕਸਾਨ
ਮੌਤਾਂ:
੩੦੦,000 (TFG)-੫੦੦,੦੦੦+ (AFP)[2][3][4] ਹਲਾਕ

ਸੋਮਾਲੀ ਖ਼ਾਨਾਜੰਗੀ ਸੋਮਾਲੀਆ ਵਿੱਚ ਚੱਲ ਰਹੀ ਇੱਕ ਘਰੇਲੂ ਲੜਾਈ ਹੈ। ਇਹ ੧੯੮੦ ਦੇ ਦਹਾਕੇ ਵਿੱਚ ਸਿਆਦ ਬਾਰੇ ਦੀ ਹਕੂਮਤ ਦੇ ਖ਼ਿਲਾਫ਼ ਟਾਕਰੇ ਵਜੋਂ ਸ਼ੁਰੂ ਹੋਈ। ੧੯੮੮-੯੦ ਤੱਕ ਸੋਮਾਲੀ ਫ਼ੌਜਾਂ ਨੇ ਉੱਤਰ-ਪੂਰਬ ਵਿਚਲੇ ਸੋਮਾਲੀ ਮੁਕਤੀ ਲੋਕਤੰਤਰੀ ਮੋਰਚਾ,[5] ਉੱਤਰ-ਪੱਛਮ ਵਿਚਲੇ ਸੋਮਾਲੀ ਰਾਸ਼ਟਰੀ ਲਹਿਰ[6] ਅਤੇ ਦੱਖਣ ਵਿਚਲੀ ਸੰਯੁਕਤ ਸੋਮਾਲੀ ਕਾਂਗਰਸ[7] ਸਮੇਤ ਕਈ ਹਥਿਆਰਬੰਦ ਆਕੀ ਦਸਤਿਆਂ ਨਾਲ਼ ਲੜਨਾ ਅਰੰਭ ਕਰ ਦਿੱਤਾ।[6] ਇਹਨਾਂ ਫ਼ਿਰਕਾ-ਅਧਾਰਤ ਹਥਿਆਰਬੰਦ ਵਿਰੋਧੀ ਧੜਾਂ ਨੇ ਏਕੇ ਸਦਕਾ ਆਖ਼ਰਕਾਰ ੧੯੯੧ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੇਸ਼ ਦੀ ਫ਼ੌਜੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ।[8]

ਹਵਾਲੇ[ਸੋਧੋ]

  1. Kenya: Seven Oromo Liberation Front Fighters Held in Garissa Allafrica.com (Daily Nation), January 6, 2007
  2. "Twentieth Century Atlas – Death Tolls and Casualty Statistics for Wars, Dictatorships and Genocides". Users.erols.com. Retrieved April 20, 2011.
  3. c.f. UCDP datasets Archived 2011-11-07 at the Wayback Machine. for SNA, SRRC, USC, SNM, ARS/UIC and Al-Shabaab tolls.
  4. UCDP non-state conflict Archived 2016-03-04 at the Wayback Machine. tolls
  5. Legum, Colin (1989). Africa Contemporary Record: Annual Survey and Documents, Volume 20. Africa Research Limited. p. B-394.
  6. 6.0 6.1 Ken Menkhaus, 'Local Security Systems in Somali East Africa Archived 2014-02-22 at the Wayback Machine.,' in Andersen/Moller/Stepputat (eds.), Fragile States and Insecure People,' Palgrave, 2007, 73.
  7. Bongartz, Maria (1991). The civil war in Somalia: its genesis and dynamics. Nordiska Afrikainstitutet. p. 24.
  8. Central Intelligence Agency (2011). "Somalia". The World Factbook. Langley, Virginia: Central Intelligence Agency. Archived from the original on ਜੁਲਾਈ 1, 2016. Retrieved October 5, 2011. {{cite web}}: Unknown parameter |dead-url= ignored (help)