ਸਮੱਗਰੀ 'ਤੇ ਜਾਓ

ਮਕਦੀਸ਼ੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਗਦੀਸ਼ੂ ਤੋਂ ਮੋੜਿਆ ਗਿਆ)
ਮਕਦੀਸ਼ੂ
ਸਮਾਂ ਖੇਤਰਯੂਟੀਸੀ+3

ਮਕਦੀਸ਼ੂ ਜਾਂ ਮੋਗਾਦੀਸ਼ੂ (ਸੋਮਾਲੀ: [Muqdisho] Error: {{Lang}}: text has italic markup (help); Arabic: مقديشو Maqadīshū; ਸ਼ਬਦੀ ਅਰਥ "ਸ਼ਾਹ ਦਾ ਟਿਕਾਣਾ"), ਸਥਾਨਕ ਤੌਰ ਉੱਤੇ ਹਮਾਰ)[1] ਸੋਮਾਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਹਿੰਦ ਮਹਾਂਸਾਗਰ ਦੇ ਬਨਾਦੀਰ ਤਟਵਰਤੀ ਇਲਾਕੇ ਵਿੱਚ ਸਥਿਤ ਹੈ ਅਤੇ ਸਦੀਆਂ ਤੋਂ ਹੀ ਇੱਕ ਮਹੱਤਵਪੂਰਨ ਬੰਦਰਗਾਹ ਰਿਹਾ ਹੈ।

ਹਵਾਲੇ[ਸੋਧੋ]

  1. 1.0 1.1 Encyclopaedia Britannica, inc, The New Encyclopaedia Britannica: Marcopædia, Volume 17, (Encyclopædia Britannica: 1991), p.829.
  2. Fred Oluoch (2010-01-10). "Somalia: A Working Christmas in Mogadishu". allAfrica.com. Retrieved 2011-10-12.
  3. "Mogadishu". Worldatlas.com. Retrieved 2012-05-27.