ਸੰਗਤ ਸਿੰਘ ਗਿਲਜੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਗਤ ਸਿੰਘ ਗਿਲਜ਼ੀਆਂ
ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2017
ਤੋਂ ਬਾਅਦਅਰਬਿੰਦਰ ਸਿੰਘ ਰਸੂਲਪੁਰ
ਹਲਕਾਉੜਮੁੜ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ15 ਫਰਵਰੀ 1953
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਹੁਸ਼ਿਆਰਪੁਰ
ਪੇਸ਼ਾਸਿਆਸਤਦਾਨ

ਸੰਗਤ ਸਿੰਘ ਗਿਲਜ਼ੀਆਂ (15 ਫਰਵਰੀ 1953)[1] ਇਕ ਭਾਰਤੀ ਸਿਆਸਤਦਾਨ ਹੈ ਅਤੇ ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦਾ ਮੈਂਬਰ ਹੈ।[2] ਇਹ ਚੰਨੀ ਸਰਕਾਰ ਵਿੱਚ ਮੰਤਰੀ ਵੀ ਰਿਹਾ ਹੈ[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]

  1. "Members". punjabassembly.nic.in. Retrieved 2021-09-15.
  2. "Sangat Singh(Indian National Congress(INC)):Constituency- URMAR(HOSHIARPUR) - Affidavit Information of Candidate:". myneta.info. Retrieved 2021-09-15.