ਸਮੱਗਰੀ 'ਤੇ ਜਾਓ

ਸੰਧਿਆ ਅਗਰਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਧਿਆ ਅਗਰਵਾਲ
ਨਿੱਜੀ ਜਾਣਕਾਰੀ
ਪੂਰਾ ਨਾਮ
Sandhya Agarwal
ਜਨਮ (1963-05-09) 9 ਮਈ 1963 (ਉਮਰ 61)
Indore, Madhya Pradesh, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਭੂਮਿਕਾAll Rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ3 February 1984 ਬਨਾਮ Australia women
ਆਖ਼ਰੀ ਟੈਸਟ17 November 1995 ਬਨਾਮ England women
ਪਹਿਲਾ ਓਡੀਆਈ ਮੈਚ23 February 1984 ਬਨਾਮ Australia women
ਆਖ਼ਰੀ ਓਡੀਆਈ14 November 1995 ਬਨਾਮ England women
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
Railways
ਕਰੀਅਰ ਅੰਕੜੇ
ਪ੍ਰਤਿਯੋਗਤਾ Tests ODI
ਮੈਚ 13 21
ਦੌੜਾ ਬਣਾਈਆਂ 1,110 567
ਬੱਲੇਬਾਜ਼ੀ ਔਸਤ 50.45 31.05
100/50 4/4 0/4
ਸ੍ਰੇਸ਼ਠ ਸਕੋਰ 190 72
ਗੇਂਦਾਂ ਪਾਈਆਂ 24 -
ਵਿਕਟਾਂ 1 -
ਗੇਂਦਬਾਜ਼ੀ ਔਸਤ 20.00 -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ 1/0 -
ਕੈਚਾਂ/ਸਟੰਪ 2/– 4/–
ਸਰੋਤ: ESPNcricinfo, 11 January 2013

ਸੰਧਿਆ ਅਗਰਵਾਲ ਦਾ ਜਨਮ 9 ਮਈ 1963 ਨੂੰ ਹੋਇਆ। ਸੰਧਿਆ ਇੱਕ ਕ੍ਰਿਕਟ ਖਿਡਾਰਨ ਹੈ ਅਤੇ ਭਾਰਤੀ ਟੀਮ ਦੀ ਕਪਤਾਨ ਵੀ ਰਹਿ ਚੁੱਕੀ ਹੈ। ਉਸਨੇ 1984 ਤੋਂ 1995 ਤੱਕ 13 ਟੇਸਟ ਮੈਚਾਂ ਵਿੱਚ 50.45 ਦੀ ਔਸਤ ਹਨ 1110 ਰਨ ਬਣਾਏ। ਜਿਸ ਵਿੱਚ 4 ਸਤਕ ਵੀ ਸਮਿਲ ਹਨ। 1986 ਵਿੱਚ ਇੰਗਲੈਂਡ ਦੇ ਖਿਲਾਫ ਖੇਡਦੀਆਂ ਸੰਧਿਆ ਨੇ ਬੇੱਟੀ ਸਨੋਬੱਲ ਦੇ 189 ਰਨਾਂ ਦੇ ਰਿਕਾਰਡ ਨੂੰ ਪਿੱਛੇ ਛੱਡਦੀਆ 190 ਰਨ ਬਣਾਏ। ਇਹ ਰਿਕੋਰਡ 1935 ਤੱਕ ਬਣਿਆ ਰਿਹਾ। ਸੰਧਿਆ ਨੇ 21 ਇੱਕ ਦਿਨਾਂ ਮੈਚਾਂ ਵਿੱਚ 31.50 ਦੀ ਔਸਤ ਨਾਲ 567 ਰਨ ਬਣਾਏ। 

References

[ਸੋਧੋ]