ਸੰਸਕ੍ਰਿਤ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਸਕ੍ਰਿਤ ਵਿਕੀਪੀਡੀਆ

ਸੰਸਕ੍ਰਿਤ ਵਿਕੀਪੀਡੀਆ (संस्कृतविकिपीडिया) ਵਿਕੀਪੀਡੀਆ ਦਾ ਸੰਸਕ੍ਰਿਤ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਸੰਸਕ੍ਰਿਤ ਵਿਕੀਪੀਡੀਆ ਯੋਗਦਾਨੀਆਂ ਦਾ ਮੁੱਖ ਕੇਂਦਰ ਭਾਰਤ ਅਤੇ ਨੇਪਾਲ ਵਿੱਚ ਹੈ। ਦਸੰਬਰ 2003 ਵਿੱਚ ਸ਼ੁਰੂ ਹੋਇਆ ਇਹ ਪ੍ਰਾਜੈਕਟ ਅਗਸਤ 2011 ਵਿੱਚ ਪੰਜ ਹਜ਼ਾਰ ਲੇਖਾਂ ਦੇ ਪੜਾਅ ਤੱਕ ਪਹੁੰਚਿਆ।[1][2][3]

ਸੰਸਕ੍ਰਿਤ ਵਿਕੀਪੀਡੀਆ ਭਾਈਚਾਰੇ ਨੇ 'ਟੈੱਲ ਆਸ ਅਬਾਊਟ ਯੋਅਰ ਵਿਕੀਪੀਡੀਆ' ਨਾਮਕ ਪ੍ਰਾਜੈਕਟ ਵਿੱਚ ਵੀ ਭਾਗ ਲਿਆ।[4]

ਸਤੰਬਰ 2012 ਦੀ ਸਥਿਤੀ ਦੇ ਅਨੁਸਾਰ ਇਸ ਵਿੱਚ 7756 ਲੇਖ ਸਨ ਅਤੇ ਇਹ 127ਵਾਂ ਵਿਸ਼ਾਲ ਵਿਕੀਪੀਡੀਆ ਸੀ।[5]

ਹਵਾਲੇ[ਸੋਧੋ]

  1. Wikimedia India Chapter contributors (June 9, 2011). "WikiPatrika/2011-06/Community News/sa". Wikimedia India Chapter. Retrieved September 22, 2011. 
  2. Meta contributors (August 6, 2011). "Wikimedia News". Meta, discussion about Wikimedia projects. Retrieved September 21, 2011. 
  3. Wikipedia contributors (August 11, 2011). "Wikipedia:Wikipedia Signpost/2011-08-08/News and notes". Wikipedia, The Free Encyclopedia. Retrieved September 21, 2011. 
  4. Meta contributors (May 20, 2011). "Tell us about Sanskrit Wikipedia". Meta, discussion about Wikimedia projects. Retrieved September 22, 2011. 
  5. Meta contributors (September 22, 2011). "List of Wikipedias". Meta, discussion about Wikimedia projects. Retrieved August 29, 2012.