ਹਕੀਮਉੱਲਾ ਮਹਿਸੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਕੀਮਉੱਲਾ ਮਹਿਸੂਦ
(ਪਸ਼ਤੋ: حکیم اللہ محسود‎)
ਜਨਮਅੰਦਾਜ਼ਨ 1978-1979
ਬਾਨੋ, ਉੱਤਰੀ ਵਜ਼ੀਰੀਸਤਾਨ
ਸਥਿਤੀDead
ਮੌਤਨਵੰਬਰ 1, 2013(2013-11-01) (ਉਮਰ 35)
ਉੱਤਰੀ ਵਜ਼ੀਰੀਸਤਾਨ
ਸੰਬੰਧੀਕ਼ਾਰੀ ਹੁਸੈਨ (cousin)

ਹਕੀਮਉੱਲਾ (ਹਕੀਮ ਉੱਲਾ) ਮਹਿਸੂਦ (ਪਸ਼ਤੋ/ਉਰਦੂ: حکیم‌الله محسود), (ਅੰਦਾਜ਼ਨ 1979 - 1 ਨਵੰਬਰ 2013),ਜਨਮ ਸਮੇਂ ਜਮਸ਼ੇਦ ਮਹਿਸੂਦ (Pashto/Urdu: جمشید محسود)ਜਿਸਨੂੰ ਕਿ ਜ਼ੁਲਫੀਕਾਰ ਮਹਿਸੂਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, (ਪਸ਼ਤੋ/ਉਰਦੂ: ذو الفقار محسود), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦਾ ਅਮੀਰ ਸੀ।[1][2][3] 2009 ਵਿੱਚ ਉਹ ਪਾਕਿਸਤਾਨੀ ਤਾਲਿਬਾਨ ਦੇ ਨੇਤਾ ਬੈਤੁੱਲਾ ਮਹਸੂਦ ਦੇ ਸੀ ਆਈ ਏ ਦੁਆਰਾ ਡਰੋਨ ਹਮਲੇ ਵਿੱਚ ਮਾਰੇ ਜਾਣ ਤੋਂ ਪਹਿਲਾਂ ਉਸਦਾ ਡਿਪਟੀ ਕਮਾਂਡਰ ਸੀ।[4][5][6]

ਹਵਾਲੇ[ਸੋਧੋ]

  1. "Profile: Hakimullah Mehsud". BBC News. 2009-08-25. Retrieved 2010-01-05. 
  2. Kahn, Ismail and Polgreen, Linda (August 22, 2009). "New leader of Pakistan's Taliban is named, though officials believe he is dead". The New York Times. Retrieved 2009-08-22. 
  3. Alex Rodriguez and Zulfiqar Ali (August 22, 2009). "Pakistani Taliban names new leader". The Los Angeles Times. Retrieved 2009-08-22. 
  4. "Hakimullah Mehsud unveils himself to media". All Voices. 29 November 2008. Archived from the original on 17 January 2013. Retrieved 9 December 2012. 
  5. "Pakistan's extremists: The slide downhill". The Economist. 2009-04-08. Retrieved 2009-05-28. 
  6. "Baitullah's likely successor Hakimullah dies in Taliban infighting". Times of India. 2009-08-09. Archived from the original on 2009-08-09. Retrieved 2013-11-02.