ਹਮ ਦਿਲ ਦੇ ਚੁੱਕੇ ਸਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਮ ਦਿਲ ਦੇ ਚੁੱਕੇ ਸਨਮ
ਤਸਵੀਰ:HDDCS.jpg
ਫਿਲਮ ਪੋਸਟਰ
ਨਿਰਦੇਸ਼ਕਸੰਜੇ ਲੀਲਾ ਬਨਸਾਲੀ
ਨਿਰਮਾਤਾਸ਼ੇਲਡਣ ਦ ਚੂਨਾ
ਸਕਰੀਨਪਲੇਅ ਦਾਤਾਕਨਨ ਮਨੀ
ਕੇਨੇਥ ਫਿਲਿਪਸ
ਕਹਾਣੀਕਾਰਪ੍ਰਤਾਪ ਕਰਵਟ
ਸੰਜੇ ਲੀਲਾ ਬਨਸਾਲੀ
ਸਿਤਾਰੇਸਲਮਾਨ ਖਾਨ
ਐਸ਼ਵਰਿਆ ਰਾਇ
ਅਜੇ ਦੇਵਗਨ
ਸੰਗੀਤਕਾਰIਸਮੇਲ ਦਰਬਾਰ
ਸਿਨੇਮਾਕਾਰਅਨਿਲ ਮਹਿਤਾ
ਸੰਪਾਦਕਜੋਹਨ
ਵਰਤਾਵਾਐਸ ਐਲ ਬੀ ਫ਼ਿਲਮਜ਼
ਰਿਲੀਜ਼ ਮਿਤੀ(ਆਂ)18 ਜੂਨ 1999
ਮਿਆਦ188 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR170 ਮਿਲੀਅਨ (U.7)[1]
ਬਾਕਸ ਆਫ਼ਿਸINR325 ਮਿਲੀਅਨ (U.1)[2]

ਹਮ ਦਿਲ ਦੇ ਚੁੱਕੇ ਸਨਮ ਫਿਲਮ 1999 ਵਿੱਚ ਸੰਜੇ ਲੀਲਾ ਬਨਸਾਲੀ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਵਿੱਚ ਐਸ਼ਵਰਿਆ ਰਾਇ, ਸਲਮਾਨ ਖ਼ਾਨ ਅਤੇ ਅਜੇ ਦੇਵਗਨ ਨੇ ਅਭਿਨੇ ਕੀਤਾ। ਇਸ ਫ਼ਿਲਮ ਦੀ ਕਹਾਣੀਮੇਤ੍ਰਾਈ ਦੇਵੀ ਦੇ ਬੰਗਾਲੀ ਨਾਬਲਨਾ ਹਨਅਤੇ ਉਤੇ ਅਦਾਰਿਤ ਹੈ। ਜਿਸ ਵਿੱਚ ਤਿੰਨ ਵਿਅਕਤੀਆਂ ਦਾ ਪਿਆਰ ਪੇਸ਼ ਕੀਤਾ ਗਇਆ ਹੈ। ਇਸ ਬੰਗਾਲੀ ਨਾਬਲ ਉਪਰ ਜਰਮਨ ਦੇ ਨਾਬਲਈਮੇਨਸੀ ਦਾ ਪ੍ਰਭਾਵ ਵੀ ਪਿਆ , ਜਿਸ ਉਪਰ ਅਦਾਰਿਤ 1943 ਵਿੱਚ ਨਾਜ਼ੀ ਏਰਾ ਫ਼ਿਲਮਵੀ ਬਣਾਈ ਗਈ। ਇਸ ਫ਼ਿਲਮ ਨੂੰ ਗੁਜਰਾਤ ਰਾਜਸਥਾਨ ਦੇ ਬਾਰਡਰ ਤੇ ਫਿਲਮਾਇਆ ਗਿਆ ਹੈ। ਜਿਸ ਵਿੱਚ ਬੁਧਾਪੇਸਟ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਹੰਗਰੀ ਨੂੰ ਇਟਲੀ ਵਜੋਂ ਪੇਸ਼ ਕੀਤਾ ਗਿਆ ਹੈ।

ਕਲਾਕਾਰਾਂ ਦੀ ਪਾਤਰ-ਵੰਡ[ਸੋਧੋ]

ਹਵਾਲੇ[ਸੋਧੋ]