ਹਰਜੀਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰਜੀਸਾ
هرجيسا
ਗੁਣਕ: 10°00′00″N 44°30′00″E / 10.00000°N 44.50000°E / 10.00000; 44.50000
ਦੇਸ਼  ਸੋਮਾਲੀਆ
ਅਬਾਦੀ
 - ਕੁੱਲ 12,00,000[1]
ਸਮਾਂ ਜੋਨ ਪੂਰਬੀ ਅਫ਼ਰੀਕੀ ਵਕਤ (UTC+੩)

ਹਰਜੀਸਾ (ਸੋਮਾਲੀ: Hargeysa, ਅਰਬੀ: هرجيسا, "ਛੋਟਾ ਹਾਰਰ") ਸੋਮਾਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ,[2][3] ਜੋ ਵੋਕੂਈ ਗ਼ਲਬੀਦ ਖੇਤਰ ਵਿੱਚ ਸਥਿੱਤ ਹੈ। ਇਹ ਸਵੈ-ਘੋਸ਼ਤ ਗਣਰਾਜ ਸੋਮਾਲੀਲੈਂਡ ਦੀ ਰਾਜਧਾਨੀ ਹੈ ਜਿਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦਾ ਖ਼ੁਦਮੁਖ਼ਤਿਆਰ ਖੇਤਰ ਮੰਨਿਆ ਜਾਂਦਾ ਹੈ।[4] I

ਹਵਾਲੇ[ਸੋਧੋ]

  1. Hargeisa City Hall. Retrieved on 2012-10-17. (2000 est.)
  2. Hargeisa
  3. "Somalia: largest cities and towns and statistics of their population". world-gazetteer.com. Archived from the original on February 9, 2013. Retrieved October 19, 2012. 
  4. [1] Somaliland’s Quest for International Recognition and the HBM-SSC Factor