ਹਾਰਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਰਰ
ሓረር (ਅਮਹਾਰੀ)
ਗੁਣਕ: 9°19′N 42°7′E / 9.317°N 42.117°E / 9.317; 42.117
ਦੇਸ਼
ਉਚਾਈ 1,885 m (6,184 ft)
ਅਬਾਦੀ
 - ਕੁੱਲ 1,51,977
ਸਮਾਂ ਜੋਨ ਪੂਰਬੀ ਅਫ਼ਰੀਕੀ ਵਕਤ (UTC+੩)
ਤਸਵੀਰ:HararRoadToMarket.jpg
੧੯੦੦-੧੯੨੦ ਵਿਚਕਾਰਲੀ ਮਿਤੀ ਵਿੱਚ ਹਾਰਰ ਬਜ਼ਾਰ ਨੂੰ ਜਾਂਦੀ ਗਲੀ ਦਾ ਦ੍ਰਿਸ਼

ਹਾਰਰ (ਜਾਂ ਗੇਈ, ਹੇਰਰ, ਹਰਰ;), ਜਿਹਨੂੰ ਆਮ ਤੌਰ 'ਤੇ ਗੇਈ ਆਖਿਆ ਜਾਂਦਾ ਹੈ ਅਤੇ "ਸੰਤਾਂ ਦਾ ਸ਼ਹਿਰ" ਸਿਰਲੇਖ ("ਮਦੀਨਤ ਅਲ-ਅਵੀਲਿਆ") ਦਿੱਤਾ ਜਾਂਦਾ ਹੈ, ਇਥੋਪੀਆ ਦਾ ਇੱਕ ਪੂਰਬੀ ਸ਼ਹਿਰ ਹੈ ਜੋ ਪਹਿਲਾਂ ਹਾਰਰਗੇਈ ਦੀ ਰਾਜਧਾਨੀ ਸੀ ਅਤੇ ਹੁਣ ਇਥੋਪੀਆ ਦੇ ਆਧੁਨਿਕ ਹਾਰਰੀ ਜਾਤੀ-ਸਿਆਸੀ ਵਿਭਾਗ (ਜਾਂ ਕਿਲੀਲ) ਦੀ ਰਾਜਧਾਨੀ ਹੈ।

ਹਵਾਲੇ[ਸੋਧੋ]