ਸੋਮਾਲੀਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੋਮਾਲੀਲੈਂਡ
Jamhuuriyadda Somaliland  (ਸੋਮਾਲੀ)[1]
جمهورية أرض الصومال (ਅਰਬੀ)

ਜਮਹੂਰੀਅਤ ਸੂਮਾਲੀਲਾਂਦ
ਸੋਮਾਲੀਲੈਂਡ ਦਾ ਗਣਰਾਜ[2]
ਸੋਮਾਲੀਲੈਂਡ ਦਾ ਝੰਡਾ ਰਾਸ਼ਟਰੀ ਚਿੰਨ੍ਹ of ਸੋਮਾਲੀਲੈਂਡ
ਮਾਟੋ
Kalima (ਅਰਬੀ)
ਲਾ ਇਲਾਹਾ ਇਲਾ-ਲਾਹੂ; ਮੁਹੰਮਦਨ ਰਸੂਲੁਲਾਹੀ
"ਅੱਲ੍ਹਾ ਤੋਂ ਬਗੈਰ ਕੋਈ ਰੱਬ ਨਹੀਂ; ਮੁਹੰਮਦ ਅੱਲ੍ਹਾ ਦਾ ਪੈਗੰਬਰ ਹੈ"
ਕੌਮੀ ਗੀਤ
Samo ku waar
ਅਮਨ ਨਾਲ਼ ਲੰਮੀ ਜ਼ਿੰਦਗੀ
ਸੋਮਾਲੀਲੈਂਡ ਦੀ ਥਾਂ
ਰਾਜਧਾਨੀ ਹਰਜੀਸਾ
9°33′N 44°03′E / 9.55°N 44.05°E / 9.55; 44.05
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਸੋਮਾਲੀ[3]
ਸੋਮਾਲੀਆਈ[4]
 • ਸੋਮਾਲੀਲੈਂਡੀ
ਸਰਕਾਰ ਸੰਵਿਧਾਨਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਅਹਿਮਦ ਮਹਿਮੂਦ ਸਿਲਾਨੀਓ
 -  ਉਪ-ਰਾਸ਼ਟਰਪਤੀ ਅਬਦੁਰਹਿਮਾਨ ਸੇਲੀਸੀ
 -  ਸਦਨ ਦਾ ਸਪੀਕਰ ਅਬਦੁਰਹਿਮਾਨ ਮੁਹੰਮਦ ਅਬਦੁੱਲਾਹੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਵਡੇਰਿਆਂ ਦਾ ਸਦਨ
 -  ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੁਤੰਤਰਤਾ ਸੋਮਾਲੀਆ ਤੋਂ 
 -  ਘੋਸ਼ਤ ੧੮ ਮਈ ੧੯੯੧ 
 -  ਮਾਨਤਾ ਗ਼ੈਰ-ਮਾਨਤਾ [5][6] 
ਖੇਤਰਫਲ
 -  ਕੁੱਲ 1,37,600 ਕਿਮੀ2 
68,000 sq mi 
ਅਬਾਦੀ
 -  ੨੦੦੮ ਦਾ ਅੰਦਾਜ਼ਾ ੩੫੦੦੦੦੦[7] 
 -  ਆਬਾਦੀ ਦਾ ਸੰਘਣਾਪਣ ੨੫/ਕਿਮੀ2 
/sq mi
ਮੁੱਦਰਾ ਸੋਮਾਲੀਲੈਂਡ ਸ਼ਿਲਿੰਗa (SLSH)
ਸਮਾਂ ਖੇਤਰ ਪੂਰਬੀ ਅਫ਼ਰੀਕੀ ਸਮਾਂ (ਯੂ ਟੀ ਸੀ+੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੩)
Date formats ਦ/ਮ/ਸਸ (ਈਸਵੀ)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .so
ਕਾਲਿੰਗ ਕੋਡ +੨੫੨ (ਸੋਮਾਲੀਆ)
ਦਰਜਾ ਅਲੱਭ ਕਿਉਂਕਿ ਸੋਮਾਲੀਲੈਂਡ ਨੂੰ ਮਾਨਤਾ ਪ੍ਰਾਪਤ ਨਹੀਂ।

ਸੋਮਾਲੀਲੈਂਡ (ਸੋਮਾਲੀ: Somaliland, ਅਰਬੀ: صوماللاند ਸੂਮਾਲੀਲਾਂਦ ਜਾਂ أرض الصومال ਅਰਦ ਅਸ-ਸੂਮਾਲ) ਇੱਕ ਗ਼ੈਰ ਮਾਨਤਾ-ਪ੍ਰਾਪਤ ਸਵੈ-ਘੋਸ਼ਤ ਯਥਾਰਥ ਖ਼ੁਦਮੁਖ਼ਤਿਆਰ ਮੁਲਕ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੋਮਾਲੀਆ ਦੇ ਸਵਰਾਜੀ ਖੇਤਰ ਵਜੋਂ ਮਾਨਤਾ ਪ੍ਰਾਪਤ ਹੈ।[5][8] ਇਸਦੀ ਸਰਕਾਰ ਆਪਣੇ-ਆਪ ਨੂੰ ਬਰਤਾਨਵੀ ਸੋਮਾਲੀਲੈਂਡ ਰੱਖਿਅਕ ਦਾ ਜਾਨਸ਼ੀਨ ਮੰਨਦੀ ਹੈ, ਜੋ ੨੬ ਜੂਨ ੧੯੬੦ ਨੂੰ ਸੋਮਾਲੀਲੈਂਡ ਦੇ ਮੁਲਕ ਵਜੋਂ ਅਜ਼ਾਦ ਸੀ[9][10] ਅਤੇ ਫੇਰ ੧ ਜੁਲਾਈ ੧੯੬੦ ਨੂੰ ਸੋਮਾਲੀ ਗਣਰਾਜ ਬਣਾਉਣ ਲਈ ਸੋਮਾਲੀਆ ਵਿਸ਼ਵਾਸੀ-ਰਾਜਖੇਤਰ (ਪੂਰਵਲਾ ਇਤਾਲਵੀ ਸੋਮਾਲੀਲੈਂਡ) ਨਾਲ਼ ਜੁੜ ਗਿਆ।[9][10][11][12][13]

ਇਸਦੀਆਂ ਹੱਦਾਂ ਦੱਖਣ ਅਤੇ ਪੱਛਮ ਵੱਲ ਇਥੋਪੀਆ, ਉੱਤਰ-ਪੱਛਮ ਵੱਲ ਜਿਬੂਤੀ, ਉੱਤਰ ਵੱਲ ਅਦਨ ਦੀ ਖਾੜੀ ਅਤੇ ਪੂਰਬ ਵੱਲ ਸੋਮਾਲੀਆ ਦੇ ਖ਼ੁਦਮੁਖ਼ਤਿਆਰ ਪੁੰਤਲੈਂਡ ਖੇਤਰ ਨਾਲ਼ ਲੱਗਦੀਆਂ ਹਨ।[14]

ਹਵਾਲੇ[ਸੋਧੋ]

 1. Name used in The Constitution of the Republic of Somaliland and in Somaliland Official Gazette
 2. Susan M. Hassig, Zawiah Abdul Latif, Somalia, (Marshall Cavendish: 2007), p.10.
 3. "Somalia". World Factbook. Central Intelligence Agency. 2009-05-14. https://www.cia.gov/library/publications/the-world-factbook/geos/so.html. Retrieved on 2009-05-31. 
 4. Paul Dickson, Labels for locals: what to call people from Abilene to Zimbabwe, (Merriam-Webster: 1997), p.175.
 5. 5.0 5.1 Lacey, Marc (2006-06-05). "The Signs Say Somaliland, but the World Says Somalia". New York Times. http://www.nytimes.com/2006/06/05/world/africa/05somaliland.html. Retrieved on 2 ਫ਼ਰਵਰੀ 2010. 
 6. The UK Prime Minister's Office Reply To The "Somaliland E-Petition"
 7. "Country Profile". Government of Somaliland. http://somalilandgov.com/country-profile/. Retrieved on 2012-07-08. 
 8. "The Transitional Federal Charter of the Somali Republic". University of Pretoria. 2004-02-01. http://www.chr.up.ac.za/hr_docs/countries/docs/charterfeb04.pdf. Retrieved on 2010-02-02.  "The Somali Republic shall have the following boundaries. (a) North; Gulf of Aden. (b) North West; Djibouti. (c) West; Ethiopia. (d) South south-west; Kenya. (e) East; Indian Ocean."
 9. 9.0 9.1 "Somaliland Marks Independence After 73 Years of British Rule" (fee required). The New York Times. 1960-06-26. p. 6. http://select.nytimes.com/gst/abstract.html?res=F00A10FB395A1A7A93C4AB178DD85F448685F9. Retrieved on 20 ਜੂਨ 2008. 
 10. 10.0 10.1 "How Britain said farewell to its Empire". BBC News. 2010-07-23. http://www.bbc.co.uk/news/magazine-10740852. 
 11. Encyclopaedia Britannica, The New Encyclopaedia Britannica, (Encyclopaedia Britannica: 2002), p.835
 12. "The dawn of the Somali nation-state in 1960". Buluugleey.com. http://www.buluugleey.com/warkiidanbe/Governance.htm. Retrieved on 2009-02-25. 
 13. "The making of a Somalia state". Strategy page.com. 2006-08-09. http://www.strategypage.com/htmw/htwin/articles/20060809.aspx. Retrieved on 2009-02-25. 
 14. Analysis: Time for jaw-jaw, not war-war in Somaliland