ਹਰਦਿਆਲ ਸਿੰਘ
ਦਿੱਖ
| ਨਿੱਜੀ ਜਾਣਕਾਰੀ | |||||||||||||||||
|---|---|---|---|---|---|---|---|---|---|---|---|---|---|---|---|---|---|
| ਜਨਮ |
28 ਨਵੰਬਰ 1928 ਲਖਨਊ, ਉੱਤਰ ਪ੍ਰਦੇਸ਼, ਭਾਰਤ | ||||||||||||||||
| ਮੌਤ |
17 ਅਗਸਤ 2018 (ਉਮਰ 89) ਦੇਹਰਾਦੂਨ, ਉਤਰਾਖੰਡ, ਭਾਰਤ | ||||||||||||||||
ਮੈਡਲ ਰਿਕਾਰਡ
| |||||||||||||||||
ਹਰਦਿਆਲ ਸਿੰਘ (28 ਨਵੰਬਰ 1928 – 17 ਅਗਸਤ 2018) [1] ਇੱਕ ਭਾਰਤੀ ਹਾਕੀ ਖਿਡਾਰੀ ਸੀ ਜੋ ਅੱਜ ਵਾਲ਼ੇ ਉੱਤਰਾਖੰਡ ਵਿੱਚ ਰਹਿੰਦਾ ਸੀ। ਉਹ ਭਾਰਤੀ ਹਾਕੀ ਟੀਮ ਦਾ ਹਿੱਸਾ ਸੀ ਜਿਸਨੇ 1956 ਦੇ ਸਮਰ ਓਲੰਪਿਕ ਮੈਲਬੌਰਨ ਵਿੱਚ ਸੋਨ ਤਮਗ਼ਾ ਜਿੱਤਿਆ ਸੀ। [2] 17 ਅਗਸਤ 2018 ਨੂੰ ਉਸਦੀ ਮੌਤ ਹੋ ਗਈ ਸੀ।