ਹਰਪ੍ਰਤਾਪ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਪ੍ਰਤਾਪ ਸਿੰਘ
ਮੈਂਬਰ ਪੰਜਾਬ ਵਿਧਾਨ ਸਭਾ
ਦਫ਼ਤਰ ਸੰਭਾਲਿਆ
2017
ਤੋਂ ਪਹਿਲਾਂਅਮਰਪਾਲ ਸਿੰਘ ਅਜਨਾਲਾ
ਹਲਕਾਅਜਨਾਲਾ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2005–2007
ਤੋਂ ਪਹਿਲਾਂਰਤਨ ਸਿੰਘ ਅਜਨਾਲਾ
ਤੋਂ ਬਾਅਦਅਮਰਪਾਲ ਸਿੰਘ ਅਜਨਾਲਾ
ਹਲਕਾਅਜਨਾਲਾ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ7 ਅਗਸਤ 1951
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਅੰਮ੍ਰਿਤਸਰ
ਪੇਸ਼ਾਸਿਆਸਤਦਾਨ

ਹਰਪ੍ਰਤਾਪ ਸਿੰਘ ਅਜਨਾਲਾ (ਜਨਮ 7 ਅਗਸਤ 1951) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਅਜਨਾਲਾ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।.[1][2]

ਹਵਾਲੇ[ਸੋਧੋ]

  1. "Members". punjabassembly.nic.in. Retrieved 2021-09-04.
  2. "Harpartap Singh (Indian National Congress(INC)):Constituency- AJNALA(AMRITSAR) - Affidavit Information of Candidate". myneta.info. Retrieved 2021-09-04.