ਅਜਨਾਲਾ ਵਿਧਾਨ ਸਭਾ ਹਲਕਾ
ਦਿੱਖ
ਅਜਨਾਲਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਲੋਕ ਸਭਾ ਹਲਕਾ | ਅੰਮ੍ਰਿਤਸਰ |
ਸਥਾਪਨਾ | 1951 |
ਕੁੱਲ ਵੋਟਰ | 1,57,161 (in 2022) |
ਰਾਖਵਾਂਕਰਨ | ਕੋਈ ਨਹੀਂ |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਆਮ ਆਦਮੀ ਪਾਰਟੀ |
ਚੁਣਨ ਦਾ ਸਾਲ | 2022 |
ਅਜਨਾਲਾ ਵਿਧਾਨ ਸਭਾ ਹਲਕਾ ਇਸ ਹਲਕੇ ਦੀਆਂ 1,39635 ਵੋਟਾਂ ਹਨ। ਇਸ ਹਲਕੇ ਵਿੱਚ 1957 ਤੋਂ ਲੈ ਕੇ 7 ਵਾਰ ਅਕਾਲੀ ਦਲ ਤੇ 6 ਵਾਰ ਕਾਂਗਰਸ ਤੇ ਕੇਵਲ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਸਫਲ ਰਹੇ ਹਨ।[1]
ਐਮ ਐਲ ਏ ਦੀ ਸੂਚੀ
[ਸੋਧੋ]ਲੜੀ ਨੰ | ਨਾਮ | ਤਸਵੀਰ | ਸਮਾਂ | ਰਾਜਨੀਤਿਕ ਪਾਰਟੀ (Alliance) | |
---|---|---|---|---|---|
1 | ਅੱਛਰ ਸਿੰਘ ਛੀਨਾ | 1952 | 1957 | ਸੀਪੀਆ | |
2 | 1957 | 1962 | |||
3 | ਹਰਿੰਦਰ ਸਿੰਘ | 1962 | 1967 | ਇੰਡੀਅਨ ਨੈਸ਼ਨਲ ਕਾਂਗਰਸ | |
4 | ਦ. ਸਿੰਘ | 1967 | 1969 | ਸੀਪੀਆ | |
5 | ਹਰਿੰਦਰ ਸਿੰਘ | 1969 | 1972 | ਇੰਡੀਅਨ ਨੈਸ਼ਨਲ ਕਾਂਗਰਸ | |
6 | ਹਰਚਰਨ ਸਿੰਘ | 1972 | 1977 | ||
7 | ਸ਼ਸ਼ਪਾਲ ਸਿੰਘ | 1977 | 1980 | ਸ਼੍ਰੋਮਣੀ ਅਕਾਲੀ ਦਲ | |
8 | ਹਰਚਰਨ ਸਿੰਘ | 1980 | 1985 | ਇੰਡੀਅਨ ਨੈਸ਼ਨਲ ਕਾਂਗਰਸ | |
9 | ਡਾ. ਰਤਨ ਸਿੰਘ ਅਜਨਾਲਾ | 1985 | 1987 | ਸ਼੍ਰੋਮਣੀ ਅਕਾਲੀ ਦਲ | |
ਰਾਸ਼ਟਰਪਤੀ ਰਾਜ | 1987 | 1992 | - | ||
10 | ਹਰਚਰਨ ਸਿੰਘ | 1992 | 1994 | ਇੰਡੀਅਨ ਨੈਸ਼ਨਲ ਕਾਂਗਰਸ | |
11 | ਡਾ. ਰਤਨ ਸਿੰਘ ਅਜਨਾਲਾ | 1994 | 1997 | ਅਜ਼ਾਦ | |
12 | 1997 | 2002 | ਸ਼੍ਰੋਮਣੀ ਅਕਾਲੀ ਦਲ | ||
13 | 2002 | 2005 | |||
14 | ਹਰਪ੍ਰਤਾਪ ਸਿੰਘ ਅਜਨਾਲਾ | 2005 | 2007 | ਇੰਡੀਅਨ ਨੈਸ਼ਨਲ ਕਾਂਗਰਸ | |
15 | ਅਮਰਪਾਲ ਸਿੰਘ ਅਜਨਾਲਾ | 2007 | 2012 | ਸ਼੍ਰੋਮਣੀ ਅਕਾਲੀ ਦਲ | |
16 | 2012 | 2017 | |||
17 | ਹਰਪ੍ਰਤਾਪ ਸਿੰਘ ਅਜਨਾਲਾ | 2017 | ਹੁਣ ਤੱਕ | ਇੰਡੀਅਨ ਨੈਸ਼ਨਲ ਕਾਂਗਰਸ | |
18 | ਕੁਲਦੀਪ ਸਿੰਘ ਧਾਲੀਵਾਲ | 2022 | ਅਹੁਦੇਦਾਰ | ਆਮ ਆਦਮੀ ਪਾਰਟੀ |
ਨਤੀਜਾ 2017
[ਸੋਧੋ]ਨਤੀਜਾ
[ਸੋਧੋ]ਪਾਰਟੀ | ਉਮੀਦਵਾਰ | ਵੋਟਾਂ | % | ±% | |
---|---|---|---|---|---|
SAD | ਅਮਰਪਾਲ ਸਿੰਘ ਅਜਨਾਲਾ | 55,864 | 48.32 | ||
INC | ਹਰਪਾਲ ਸਿੰਘ ਅਜਨਾਲਾ | 54,629 | 47.25 | ||
ਅਜ਼ਾਦ | ਨਵਤੇਜ ਸਿੰਘ | 1394 | 1.21 | ||
ਅਜ਼ਾਦ | ਧਨਵੰਤ ਸਿੰਘ | 1206 | 1.04 | ||
ਬਹੁਜਨ ਸਮਾਜ ਪਾਰਟੀ | ਜਗਦੀਸ ਸਿੰਘ | 769 | 0.67 | ||
ਪੀਪਲਜ਼ ਪਾਰਟੀ ਪੰਜਾਬ | ਡਾ. ਗੁਰਮੇਜ ਸਿੰਘ ਮਠਾੜੂ | 695 | 0.60 | ||
SAD(A) | ਅਮਰੀਕ ਸਿੰਘ | 237 | 0.21 | ||
ਬਹੁਜਨ ਸਮਾਜ ਪਾਰਟੀ (ਅੰਬੇਡਕਰ) | ਜਗਦੀਸ਼ ਕੌਰ | 231 | 0.20 | ||
ਅਜ਼ਾਦ | ਅਮਰਜੀਤ ਸਿੰਘ | 170 | 0.15 |
ਸਾਲ | ਨੰ: | ਜੇਤੂ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ | ਹਾਰਿਆਂ ਹੋਇਆ ਉਮੀਦਵਾਰ | ਪਾਰੀ | ਵੋਟਾਂ |
---|---|---|---|---|---|---|---|
2017 | 11 | ਹਰਪ੍ਰਤਾਪ ਸਿੰਘ | ਕਾਂਗਰਸ | 61378 | ਅਮਰਪਾਲ ਸਿੰਘ ਬੋਨੀ | ਸ਼੍ਰੋ ਅ ਦ | 42665 |
2012 | 11 | ਅਮਰਪਾਲ ਸਿੰਘ ਬੋਨੀ | ਸ਼੍ਰੋ ਅ ਦ | 55864 | ਹਰਪ੍ਰਤਾਪ ਸਿੰਘ ਅਜਨਾਲਾ | ਕਾਂਗਰਸ | 54629 |
2007 | 19 | ਅਮਰਪਾਲ ਸਿੰਘ ਅਜਨਾਲਾ | ਸ਼੍ਰੋ ਅ ਦ | 56560 | ਹਰਪ੍ਰਤਾਪ ਸਿੰਘ ਅਜਨਾਲਾ | ਕਾਂਗਰਸ | 46359 |
2005 | 19 | ਹਰਪ੍ਰਪਾਤ ਸਿੰਘ ਅਜਨਾਲਾ | ਕਾਂਗਰਸ | 66661 | ਅਮਰਪਾਲ ਸਿੰਘ ਅਜਨਾਲਾ | ਸ਼੍ਰੋ ਅ ਦ | 47415 |
2002 | 20 | ਡਾ. ਰਤਨ ਸਿੰਘ ਅਜਨਾਲਾ | ਸ਼੍ਰੋ ਅ ਦ | 47182 | ਹਰਪ੍ਰਤਾਪ ਸਿੰਘ | ਅਜ਼ਾਦ | 46826 |
1997 | 20 | ਡਾ. ਰਤਨ ਸਿੰਘ | ਸ਼੍ਰੋ ਅ ਦ | 50705 | ਰਾਜਵੀਰ ਸਿੰਘ | ਕਾਂਗਰਸ | 48994 |
1994 | 20 | ਡਾ ਰਤਨ ਸਿੰਘ | ਅਜ਼ਾਦ | 46856 | ਰਾਜਵੀਰ ਸਿੰਘ | ਕਾਂਗਰਸ | 36542 |
1992 | 20 | ਹਰਚਰਨ ਸਿੰਘ | ਕਾਂਗਰਸ | 8893 | ਭਗਵਾਨ ਦਾਸ | ਭਾਜਪਾ | 1461 |
1985 | 20 | ਡਾ ਰਤਨ ਸਿੰਘ | ਸ਼੍ਰੋ ਅ ਦ | 35552 | ਅਜੈਬ ਸਿੰਘ | ਕਾਂਗਰਸ | 16594 |
1980 | 20 | ਹਰਚਰਨ ਸਿੰਘ | ਕਾਂਗਰਸ(ੲ) | 27840 | ਸ਼ਸ਼ਪਾਲ ਸਿੰਘ | ਸ਼੍ਰੋ ਅ ਦ | 24399 |
1977 | 20 | ਸ਼ਸ਼ਪਾਲ ਸਿੰਘ | ਸ਼੍ਰੋ ਅ ਦ | 28627 | ਹਰਚਰਨ ਸਿੰਘ | ਕਾਂਗਰਸ | 26591 |
1972 | 29 | ਹਰਚਰਨ ਸਿੰਘ | ਕਾਂਗਰਸ | 41045 | ਦਲੀਪ ਸਿੰਘ | ਸੀਪੀਆ(ਮ) | 15918 |
1969 | 29 | ਹਰਿੰਦਰ ਸਿੰਘ | ਕਾਂਗਰਸ | 27642 | ਦਲ਼ੀਪ ਸਿੰਘ | ਸੀਪੀਆ(ਮ) | 21716 |
1967 | 29 | ਦਲੀਪ ਸਿੰਘ | ਸੀਪੀਆ(ਮ) | 20932 | ਇ. ਸਿੰਘ | ਅਜ਼ਾਦ | 12385 |
1962 | 119 | ਰਹਿੰਦਰ ਸਿੰਘ | ਕਾਂਗਰਸ | 33236 | ਦਲੀਪ ਸਿੰਘ | ਸੀਪੀਆ | 12089 |
1957 | 69 | ਅਛੱਰ ਸਿੰਘ | ਸੀਪੀਆ | 11649 | ਸ਼ਸ਼ਪਾਲ ਸਿੰਘ | ਕਾਂਗਰਸ | 10988 |
1951 | 86 | ਅੱਛਰ ਸਿੰਘ | ਸੀਪੀਆ | 10458 | ਹਰਿੰਦਰ ਸਿੰਘ | ਸ਼੍ਰੋ ਅ ਦ | 10354 |
ਬਾਹਰੀ ਲਿੰਕ
[ਸੋਧੋ]- "Record of all Punjab Assembly Elections". eci.gov.in. Election Commission of India. Retrieved 14 March 2022.
ਹਵਾਲੇ
[ਸੋਧੋ]- ↑ "List of Punjab Assembly Constituencies" (PDF). Retrieved 19 July 2016.
- ↑ "Ajnala Assembly election result, 2012". Retrieved 13 January 2017.