ਹਰਪ੍ਰੀਤ ਸੰਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਰਪ੍ਰੀਤ ਸੰਧੂ

2015 ਵਿੱਚ ਸੰਧੂ
ਜਨਮ (1979-01-08) 8 ਜਨਵਰੀ 1979 (ਉਮਰ 38)
ਰੁੜਕਾ ਕਲਾਂ, ਪੰਜਾਬ, ਭਾਰਤ[1]
ਰਿਹਾਇਸ਼ ਵੈਨਕੂਵਰ, ਬ੍ਰਿਟਿਸ਼ ਕੋਲੰਬਿਆ
ਕੌਮੀਅਤ  ਭਾਰਤ
ਨਾਗਰਿਕਤਾ  Canada
ਕਿੱਤਾ ਅਦਾਕਾਰ, ਨਿਰਦੇਸ਼ਕ, producer, ਲੇਖਕ, ਸੰਗੀਤਕਾਰ
ਸਰਗਰਮੀ ਦੇ ਸਾਲ 2009–ਵਰਤਮਾਨ
ਕੱਦ 5 ft 11 in (1.80 m)[ਹਵਾਲਾ ਲੋੜੀਂਦਾ]
ਇਨਾਮ 25 ਉੱਘੇ ਕੈਨੇਡੀਅਨ ਆਵਾਸੀਆਂ ਦੁਆਰਾ 2015 ਦੇ ਨੈਸ਼ਨਲ ਅਵਾਰਡ ਲਈ ਨਾਮਜ਼ਦ
2015 ਚੋਣਵੇਂ ਉਮੀਦਵਾਰਾਂ ਦੀ ਸੂਚੀ 87ਵਾਂ ਅਕੈਡਮੀ ਅਵਾਰਡਜ਼
ਦਸਤਖ਼ਤ
ਵੈੱਬਸਾਈਟ
ਦਫ਼ਤਰੀ ਵੈੱਬਸਾਈਟ

ਹਰਪ੍ਰੀਤ ਸੰਧੂ ਇੱਕ ਅਦਾਕਾਰ, ਫਿਲਮ ਨਿਰਦੇਸ਼ਕ, ਲੇਖਕ, ਸੰਗੀਤ ਨਿਰਦੇਸ਼ਕ, ਸੰਪਾਦਕ ਅਤੇ ਕਵੀ ਹੈ। ਹਰਪ੍ਰੀਤ ਦੀ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਵਰਕ ਵੇਦਰ ਵਾਈਫ ਸੀ ਜੋ ਪਹਿਲੀ ਕੈਨੇਡੀਅਨ ਪੰਜਾਬੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ।

ਨਿੱਜੀ ਜੀਵਨ[ਸੋਧੋ]

ਹਰਪ੍ਰੀਤ ਦਾ ਜਨਮ 8 ਜਨਵਰੀ, [1979]] ਨੂੰ ਰੁੜਕਾ ਕਲਾਂ, ਪੰਜਾਬ ਵਿੱਖੇ ਹੋਇਆ ਅਤੇ ਇਸਨੇ ਆਪਣੀ ਜ਼ਿੰਦਗੀ ਮੁੱਢਲੇ ਕੁਝ ਸਾਲ ਪਿੰਡ ਵਿੱਚ ਬੀਤਾਏ। ਸੰਧੂ ਨੇ ਆਪਣੀ ਗਰੈਜੂਏਸ਼ਨ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਪੂਰੀ ਕੀਤੀ। ਸੰਧੂ ਨੇ ਵੈਨਕੂਵਰ ਵਿੱਚ ਹਾਲੀਵੁਡ ਅਦਾਕਾਰਾ ਡੇਬਰਾ ਪੋਡੋਵਸਕੀ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ।

ਪੇਸ਼ਾਵਰ ਕਾਰਜ[ਸੋਧੋ]

ਸੰਧੂ ਇੱਕ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ।[2][3] ਇਸਨੇ ਆਪਣੀ ਪੰਜਾਬੀ ਫ਼ਿਲਮ 2014 ਵਿੱਚ ਵਰਕ ਵੇਦਰ ਵਾਈਫ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[2] ਸੰਧੂ ਅਲਕਾ ਯਾਗਨਿਕ ਦੇ ਨਾਲ ਵੀ ਕੰਮ ਕਰ ਚੁੱਕਿਆ ਹੈ। ਸੰਧੂ ਨੇ ਭਾਰਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।[3][4][5][6][7][8]

ਅਵਾਰਡ[ਸੋਧੋ]

  • ਜੁਦਾਈਆਂ (2011) -ਲਾਸ ਐਂਜਲਸ ਫ਼ਿਲਮ ਅਵਾਰਡਜ਼
  • ਜੁਦਾਈਆਂ (2011)- ਟਰਾਂਟੋ ਇੰਡੀਪੈਨਡੇਨਸ ਫ਼ਿਲਮ ਫੈਸਟੀਵਲ ਅਵਾਰਡ
  • ਜੁਦਾਈਆਂ (2011)- ਲਾਸ ਐਂਜਲਸ ਰੀਲ ਫ਼ਿਲਮ ਫੈਸਟੀਵਲ ਅਵਾਰਡ

ਹਵਾਲੇ[ਸੋਧੋ]