ਹਰਸਿਮਰਤ ਕੌਰ ਬਾਦਲ
Jump to navigation
Jump to search
ਹਰਸਿਮਰਤ ਕੌਰ ਬਾਦਲ | |
---|---|
![]() | |
ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ | |
ਮੌਜੂਦਾ | |
ਦਫ਼ਤਰ ਸਾਂਭਿਆ 26 ਮਈ 2014 | |
ਪ੍ਰਾਈਮ ਮਿਨਿਸਟਰ | ਨਰਿੰਦਰ ਮੋਦੀ |
ਲੋਕ ਸਭਾ ਮੈਂਬਰ | |
ਮੌਜੂਦਾ | |
ਦਫ਼ਤਰ ਸਾਂਭਿਆ 2009 | |
ਸਾਬਕਾ | ਪਰਮਜੀਤ ਕੌਰ ਗੁਲਸ਼ਨ |
ਹਲਕਾ | ਬਠਿੰਡਾ |
ਨਿੱਜੀ ਜਾਣਕਾਰੀ | |
ਜਨਮ | ਦਿੱਲੀ, ਭਾਰਤ | 25 ਜੁਲਾਈ 1966
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸ਼ਿਰੋਮਣੀ ਅਕਾਲੀ ਦਲ |
ਪਤੀ/ਪਤਨੀ | ਸੁਖਬੀਰ ਸਿੰਘ ਬਾਦਲ |
ਸੰਤਾਨ | 3 |
ਰਿਹਾਇਸ਼ | ਚੰਡੀਗੜ੍ਹ, ਭਾਰਤ |
ਕਿੱਤਾ | ਰਾਜਨੀਤੀਵਾਨ |
ਹਰਸਿਮਰਤ ਕੌਰ ਬਾਦਲ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਪੰਜਾਬ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਇਹ ਇਸ ਸਮੇਂ ਵਿੱਚ ਬਠਿੰਡਾ ਦੀ ਸੀਟ ਤੋਂ ਲੋਕ ਸਭਾ ਦੀ ਮੈਂਬਰ ਹੈ।