ਸਮੱਗਰੀ 'ਤੇ ਜਾਓ

ਹਰੀ ਪ੍ਰਸਾਦ ਚੌਰਸੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰੀ ਪ੍ਰਸਾਦ ਚੌਰਸੀਆ
ਹਰੀ ਪ੍ਰਸਾਦ ਚੌਰਸੀਆ ਭੁਵਨੇਸ਼ਵਰ, ਓਡੀਸ਼ਾ ਵਿਖੇ
ਹਰੀ ਪ੍ਰਸਾਦ ਚੌਰਸੀਆ ਭੁਵਨੇਸ਼ਵਰ, ਓਡੀਸ਼ਾ ਵਿਖੇ
ਜਾਣਕਾਰੀ
ਜਨਮ(1938-07-01)1 ਜੁਲਾਈ 1938
ਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਕਲਾਸੀਕਲ ਸੰਗੀਤ
ਕਿੱਤਾਬੰਸਰੀ ਵਾਦਕ, ਕੰਪੋਜਰ
ਸਾਜ਼ਬੰਸੁਰੀi
ਸਾਲ ਸਰਗਰਮ1957-
ਵੈਂਬਸਾਈਟhariprasadchaurasia.com

ਪੰਡਿਤ ਹਰੀ ਪ੍ਰਸਾਦ ਚੌਰਸੀਆ (ਜਨਮ 1 ਜੁਲਾਈ 1938) ਭਾਰਤ ਦੇ ਪ੍ਰਸਿੱਧ ਬੰਸਰੀ ਵਾਦਕ ਹਨ।[1] ਪੰ. ਹਰੀ ਪ੍ਰਸਾਦ ਚੌਰਸੀਆ ਨੂੰ ਕਲਾ ਖੇਤਰ ਵਿੱਚ ਭਾਰਤ ਸਰਕਾਰ ਨੇ 2000 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਭਾਰਤੀ ਬੰਸਰੀ ਵਾਦਨ ਕਲਾ ਨੂੰ ਸੰਸਾਰ ਪੱਧਰ ਉੱਤੇ ਪਛਾਣ ਦਵਾਉਣ ਵਿੱਚ ਪੰਡਤ ਹਰੀ ਪ੍ਰਸਾਦ ਚੌਰਸੀਆ ਦੀ ਭੂਮਿਕਾ ਪ੍ਰਸੰਸਾਯੋਗ ਹੈ।

ਜੀਵਨ ਜਾਣ ਪਛਾਣ

[ਸੋਧੋ]

ਪੰਡਤ ਚੌਰਸੀਆ ਦਾ ਜਨਮ 1 ਜੁਲਾਈ 1938 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪਹਿਲਵਾਨ ਸਨ। ਉਨ੍ਹਾਂ ਦੀ ਮਾਤਾ ਦਾ ਨਿਧਨ ਉਸ ਸਮੇਂ ਹੋ ਗਿਆ, ਜਦੋਂ ਉਹ ਪੰਜ ਸਾਲ ਦੇ ਹੀ ਸਨ। ਹਰੀ ਪ੍ਰਸਾਦ ਚੌਰਸੀਆ ਦਾ ਬਚਪਨ ਗੰਗਾ ਕੰਢੇ ਬਨਾਰਸ ਵਿੱਚ ਗੁਜ਼ਰਿਆ। ਉਨ੍ਹਾਂ ਦੀ ਸ਼ੁਰੂਆਤ ਤਬਲਾ ਵਾਦਕ ਵਜੋਂ ਹੋਈ। ਆਪਣੇ ਪਿਤਾ ਦੀ ਮਰਜੀ ਦੇ ਬਿਨਾਂ ਹੀ ਪੰਡਤ ਹਰੀ ਪ੍ਰਸਾਦ ਜੀ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਿਤਾ ਦੇ ਨਾਲ ਅਖਾੜੇ ਵਿੱਚ ਤਾਂ ਜਾਂਦੇ ਸਨ ਲੇਕਿਨ ਕਦੇ ਵੀ ਉਨ੍ਹਾਂ ਦਾ ਲਗਾਉ ਕੁਸ਼ਤੀ

ਹਵਾਲੇ

[ਸੋਧੋ]