ਸਮੱਗਰੀ 'ਤੇ ਜਾਓ

ਹਰੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟਰਮੀਨੇਲੀਆ ਚੇਬਿਉਲਾ
ਬਿਨ ਪੱਤੇ ਟੀ. ਚੇਬੁਲਾ ਦਾ ਇੱਕ ਰੁੱਖ
Scientific classification
Kingdom:
(unranked):
(unranked):
(unranked):
Order:
Family:
Genus:
Species:
ਟੀ. ਚੇਬੁਲਾ
Binomial name
ਟਰਮੀਨੇਲੀਆ ਚੇਬਿਉਲਾ

ਹਰੜ (ਟਰਮੀਨੇਲੀਆ ਚੇਬਿਉਲਾ) (ਯੈਲੋ ਮਿਰੋਬਾਲਾਨ ਜਾਂ ਚੇਬਿਉਲਿਕ ਮਿਰੋਬਾਲਾਨ; ਤਾਮਿਲ: ਕਾਦੁਕਾਈ; ਅਸਾਮੀ: ਸਿਲਿਖਾ; ਉਰਦੂ: ਫਰਮਾ:ਨਾਸਤਾਲੀਕ; ਚੀਨੀ: ਹੇ ਜ਼ੀ; ਗੁਜਰਾਤੀ: ਹਿਮੇਜ਼; ਤੇਲਗੂ: ਕਾਰਾਕਾਇਆ; ਸੰਸਕ੍ਰਿਤ: harītakī, हरीतकी; ਬੰਗਲਾ: হরিতকী / হর্তুকি (harītakī) ; ਤਿੱਬਤੀ: A-ru-RA) ਟਰਮੀਨੇਲੀਆ ਦੀ ਇੱਕ ਪ੍ਰਜਾਤੀ ਹੈ, ਜੋ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਨੇਪਾਲ, ਪੂਰਬ ਵਿੱਚ ਦੱਖਣਪੱਛਮੀ ਚੀਨ (ਜੂਨਾਨ), ਅਤੇ ਦੱਖਣ ਵਿੱਚ ਸ਼੍ਰੀ ਲੰਕਾ, ਮਲੇਸ਼ੀਆ ਅਤੇ ਵੀਅਤਨਾਮ ਤੱਕ ਮਿਲਦਾ ਹੈ।[1][2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. Flora of China: Terminalia chebula
  2. Germplasm Resources Information Network: Terminalia chebula[permanent dead link]