ਸਮੱਗਰੀ 'ਤੇ ਜਾਓ

ਹਾਂਸ ਕਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਂਸ ਕਲਾਂ, ਪੰਜਾਬ (ਭਾਰਤ) ਵਿੱਚ ਜਗਰਾਉਂ ਦੇ ਨੇੜੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਚੌਕੀਮਾਨ (ਜੋ ਕਿ NH-95 ਦੇ ਨੇੜੇ ਹੈ) ਤੋਂ 8.8 ਤੋਂ ਕਿਲੋਮੀਟਰ ਦੂਰ ਹੈ। ਇਹ ਮੁੱਖ ਸ਼ਹਿਰ ਲੁਧਿਆਣਾ ਤੋਂ 36.6 ਕਿਲੋਮੀਟਰ ਅਤੇ ਜਗਰਾਉਂ ਤੋਂ 11.1 ਕਿਲੋਮੀਟਰ ਹੈ

ਆਵਾਜਾਈ

[ਸੋਧੋ]

ਰੇਲ ਦੁਆਰਾ

  • ਚੌਂਕੀਮਾਨ ਰੇਲਵੇ ਸਟੇਸ਼ਨ ਪਿੰਡ ਤੋਂ 11 ਕਿਲੋਮੀਟਰ
  • ਲੁਧਿਆਣਾ ਰੇਲਵੇ ਸਟੇਸ਼ਨ ਪਿੰਡ ਤੋਂ 39 ਕਿਲੋਮੀਟਰ
  • ਸਥਾਨਕ ਬੱਸਾਂ ਅਤੇ ਟੈਂਪੂ

ਹਵਾਲੇ

[ਸੋਧੋ]