ਸਮੱਗਰੀ 'ਤੇ ਜਾਓ

ਹਾਈਡਰੋਕਾਰਬਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਥੇਨ, CH4 ਅਣੂ ਦਾ ਖਿੱਦੋ-ਤੀਲੀ ਨਮੂਨਾ। ਮੀਥੇਨ ਅਲਕੇਨ ਨਾਮਕ ਸਜਾਤੀ ਲੜੀ ਦਾ ਹਿੱਸਾ ਹੈ ਜਿਹਨਾਂ ਵਿੱਚ ਸਿਰਫ਼ ਇਕਹਿਰੇ ਜੋੜ ਹੁੰਦੇ ਹਨ।

ਰਸਾਇਣਕ ਵਿਗਿਆਨ ਵਿੱਚ ਹਾਈਡਰੋਕਾਰਬਨ ਇੱਕ ਅਜਿਹਾ ਰਸਾਇਣਕ ਯੋਗ ਹੁੰਦਾ ਹੈ ਜੋ ਪੂਰੀ ਤਰ੍ਹਾਂ ਹਾਈਡਰੋਜਨ ਅਤੇ ਕਾਰਬਨ ਦਾ ਬਣਿਆ ਹੁੰਦਾ ਹੈ।[1] ਉਹ ਹਾਈਡਰੋਕਾਰਬਨ ਜਿਹਨਾਂ ਵਿੱਚੋਂ ਇੱਕ ਹਾਈਡਰੋਜਨ ਪਰਮਾਣੂ ਹਟਾ ਦਿੱਤਾ ਜਾਵੇ, ਹਾਈਡਰੋਕਾਰਬਾਈਲ ਨਾਮਕ ਕਿਰਿਆਸ਼ੀਲ ਸਮੂਹ ਬਣ ਜਾਂਦੇ ਹਨ।[2] ਗੰਧਕੀ ਹਾਈਡਰੋਕਾਰਬਨ (ਅਰੀਨ), ਅਲਕੇਨਾਂ, ਅਲਕੀਨਾਂ, ਚੱਕਰੀ ਅਲਕੇਨਾਂ ਅਤੇ ਅਲਕਾਈਨ-ਅਧਾਰਤ ਯੋਗ ਵੱਖ-ਵੱਖ ਕਿਸਮਾਂ ਦੇ ਹਾਈਡਰੋਕਾਰਬਨ ਹਨ।

ਹਵਾਲੇ

[ਸੋਧੋ]
  1. Silberberg, 620
  2. IUPAC Goldbook hydrocarbyl groups