ਅਲਕੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਭ ਤੋਂ ਸਾਦੀ ਅਲਕੀਨ ਐਥੀਲੀਨ ਦਾ 3-ਪਾਸੀ ਨਮੂਨਾ।

ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕੀਨ, ਓਲੇਫ਼ਿਨ ਜਾਂ ਓਲੇਫ਼ੀਨ ਇੱਕ ਅਤ੍ਰਿਪਤ ਰਸਾਇਣਕ ਯੋਗ ਹੁੰਦਾ ਹੈ ਜਿਸ ਵਿੱਚ ਘੱਟੋ=ਘੱਟ ਇੱਕ ਕਾਰਬਨ-ਕਾਰਬਨ ਦੂਹਰਾ ਜੋੜ ਹੋਵੇ।[1] ਬਗੈਰ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਜਿਹਨਾਂ ਨੂੰ ਮੋਨੋ-ਈਨਾਂ ਆਖਿਆ ਜਾਂਦਾ ਹੈ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2nਹੁੰਦਾ ਹੈ।[2] ਇਹਨਾਂ ਵਿੱਚ ਨਾਲ਼ ਰਲ਼ਦੀ ਅਲਕੇਨ ਦੇ ਮੁਕਾਬਲੇ ਦੋ ਹਾਈਡਰੋਜਨ ਪਰਮਾਣੂ ਘੱਟ ਹੁੰਦੇ ਹਨ (ਇੱਕੋ ਗਿਣਤੀ ਦੇ ਕਾਰਬਨ ਪਰਮਾਣੂਆਂ ਸਮੇਤ)।

ਅਲਕੀਨ ਦੀ ਸਾਰਣੀ[ਸੋਧੋ]

ਅਲਕੀਨ ਫ਼ਾਰਮੂਲਾ 3 ਡੀ ਫਾਰਮੂਲ ਉਬਾਲ ਦਰਜਾ [°C] ਪਿਘਲਣ ਦਰਜਾ [°C] ਸੰਘਣਾਪਣ [g•cm−3] (at 20 °C)
ਈਥੀਨ ਜਾਂ ਈਥਾਈਲੀਨ C2H4 −103.7 °C −169.2 °C 1.178
ਪ੍ਰੋਪੀਨ C3H6 − 47.6 − 185.2 1.81 ਗੈਸ
ਬਿਊਟੀਨ C4H8 -6.3 −185.3 2.37 ਗੈਸ
ਪੈਂਟੀਨ C5H10 30 -165.2 0.64
ਹੈਕਸੀਨ C6H12 62 -140 0.659 (ਤਰਲ ਜਾਂ ਦ੍ਰਵ)
ਹੈਪਟੀਨ C7H14 94 −119 0.697 (ਤਰਲ ਜਾਂ ਦ੍ਰਵ)

ਹਵਾਲੇ[ਸੋਧੋ]

  1. Wade, L.G. (Sixth Ed., 2006). Organic Chemistry. Pearson Prentice Hall. p. 279. ISBN 1-4058-5345-X. {{cite book}}: Check date values in: |date= (help)
  2. Moss, G. P.; Smith, P. A. S.; Tavernier, D. (1995). "Glossary of Class Names of Organic Compounds and Reactive Intermediates Based on Structure (IUPAC Recommendations 1995)". Pure and Applied Chemistry. 67 (8–9): 1307–1375. doi:10.1351/pac199567081307.