ਹਿਮੇਸ਼ ਰੇਸ਼ਮਿਆ
ਦਿੱਖ
ਹਿਮੇਸ਼ ਰੇਸ਼ਮਿਆ | |
|---|---|
![]() ਹਿਮੇਸ਼ ਰੇਸ਼ਮਿਆ | |
| ਜਾਣਕਾਰੀ | |
| ਜਨਮ ਦਾ ਨਾਮ | ਹਿਮੇਸ਼ ਰੇਸ਼ਮਿਆ |
| ਜਨਮ | 23 ਜੁਲਾਈ 1973[1] |
| ਵੰਨਗੀ(ਆਂ) |
|
| ਕਿੱਤਾ |
|
| ਸਾਜ਼ | |
| ਸਾਲ ਸਰਗਰਮ | 1998-ਹੁਣ ਤੱਕ |
| ਲੇਬਲ | ਟੀ-ਸੀਰੀਜ਼, ਐੱਚ ਆਰ ਮਿਊਜ਼ਿਕ ਲਿਮਟਿਡ |
| ਜੀਵਨ ਸਾਥੀ(s) |
|
ਹਿਮੇਸ਼ ਰੇਸ਼ਮਿਆ ਇੱਕ ਭਾਰਤੀ ਗਾਇਕ, ਗੀਤਕਾਰ, ਸੰਗੀਤਕਾਰ, ਅਦਾਕਾਰ, ਨਿਰਮਾਤਾ ਅਤੇ ਕਹਾਣੀ ਲੇਖਕ ਹੈ।[2] ਉਸਨੇ ਆਪਣੇ ਸੰਗੀਤਕ ਕਰੀਅਰ ਵਿੱਚ ਆਸ਼ਿਕ ਬਨਾਯਾ ਆਪਨੇ, ਤੇਰਾ ਸਰੂਰ, ਝਲਕ ਦਿਖਲਾਜਾ, ਹੁੱਕਾ ਬਾਰ, ਤੰਦੂਰੀ ਨਾਈਟਸ ਵਰਗੇ ਕਈ ਹਿੱਟ ਗਾਣੇ ਗਾੲੇ।
