ਹਿੰਦੂ ਧਰਮ ਦਾ ਵਿਸ਼ਵਕੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੰਦੂ ਧਰਮ ਦਾ ਵਿਸ਼ਵਕੋਸ਼, ਪਹਿਲਾ ਐਡੀਸ਼ਨ, 2012, ਹੈ, ਇੱਕ ਸਰਬੰਗੀ, ਬਹੁ-ਜਿਲਦੀ, ਅੰਗਰੇਜ਼ੀ ਭਾਸ਼ਾ ਵਿੱਚ ਹਿੰਦੂ ਧਰਮ ਦਾ ਐਨਸਾਈਕਲੋਪੀਡੀਆ ਹੈ। ਹਿੰਦੂ ਧਰਮ ਵਿੱਚ ਸਨਾਤਨਾਬ੍ਧਰਮ, ਜੋ ਇੱਕ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ "ਸਦੀਵੀ ਕਾਨੂੰਨ", ਜਾਂ "ਸਦੀਵੀ ਮਾਰਗ", ਅਤੇ ਇਹ  ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ  ਅਤੇ ਸਿੱਖ ਧਰਮ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। [1] ਇਹ ਇੱਕ 7,184 ਪੰਨਿਆਂ ਦਾ 11-ਜਿਲਦੀ ਪ੍ਰਕਾਸ਼ਨ ਹੈ ਜੋ ਮੰਦਿਰਾਂ, ਸਥਾਨਾਂ, ਵਿਚਾਰਵਾਨਾਂ, ਰੀਤੀ ਅਤੇ ਤਿਉਹਾਰਾਂ ਦੇ ਰੰਗੀਨ ਚਿਤਰਾਂ ਨਾਲ  ਸਜਾਇਆ ਹੈ। [2] ਹਿੰਦੂ ਧਰਮ ਦਾ ਵਿਸ਼ਵਕੋਸ਼ , ਇਹ ਪਰਿਯੋਜਨਾ [ [ ਪਰਮਾਰਥ ਨਿਕੇਤਨ ] ] ਦੇ ਪ੍ਰਧਾਨ [ [ ਸਵਾਮੀ ਚਿਦਾਨੰਦ ਸਰਸਵਤੀ ] ] ਇੰਡੀਆ ਹੈਰੀਟੇਜ ਰਿਸਰਚ ਫਾਊਡੇਸ਼ਨ ਦੀ ਪ੍ਰੇਰਨਾ ਨਾਲ ਚੱਲੀ ਅਤੇ ਫਲੀਭੂਤ ਹੋਈ। 25 ਸਾਲਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਅਤੇ 2000 ਤੋਂ ਜਿਆਦਾ ਵਿਦਵਾਨਾਂ ਦੇ ਯੋਗਦਾਨ ਨਾਲ ਇਹ ਵਿਸ਼ਵਕੋਸ਼ ਨਿਰਮਿਤ ਹੋਇਆ ਹੈ। ਇਸਦੇ ਸੰਪਾਦਕ ਡਾ. [[ਕਪਿਲ ਕਪੂਰ ]] ਹਨ।[3]

ਹਵਾਲੇ[ਸੋਧੋ]

  1. "Hinduism is an intellectual system, not religion’". Hindustan Times. Retrieved 10 February 2013.  C1 control character in |title= at position 49 (help)C1 control character in |title= at position 49 (help)
  2. "Encyclopedia of Hinduism Ed. Dr. Kapil Kapoor’". Rupa & Co. Retrieved 4 March 2013.  C1 control character in |title= at position 46 (help)C1 control character in |title= at position 46 (help)
  3. "The Sunday Tribune - Books". The Tribune. Retrieved 5 March 2013. 

ਬਾਹਰੀ ਲਿੰਕ[ਸੋਧੋ]