ਹੀਊ ਜੈਕਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਉ ਜੈਕਮੈਨ
Jackman at FICCI-FRAMES 2011 seminar in Mumbai, India on 25 March 2011
ਜੈਕਮੈਨ ਦਸੰਬਰ 2015 ਵਿੱਚ
ਜਨਮਹੀਉ ਮਿਸ਼ੇਲ ਜੈਕਮੈਨ
12,ਅਕਤੂਬਰ,1968
ਸਿਡਨੀ, ਨਿਊ ਸਾਊਥ ਵੇਲਸ, ਆਸਟਰੇਲੀਆ
ਪੇਸ਼ਾਅਦਾਕਾਰ, ਨਿਰਮਾਤਾ, ਗਾਇਕ
ਸਰਗਰਮੀ ਦੇ ਸਾਲ1994–ਹੁਣ ਤੱਕ
ਪ੍ਰਸਿੱਧੀ ਐਕਸ-ਮੈਨ, ਵੈਨ ਹੈਲਸਿੰਗ, ਟੋਨੀ ਅਵਾਰਡ, 81ਵੇਂ ਅਕਾਦਮੀ ਅਵਾਰਡ, ਰੀਅਲ ਸਟੀਲ, ਲੇ ਮਿਜ਼ਰਾਬਲੇ, ਪਰਿਜ਼ਨਰਜ਼
ਜੀਵਨ ਸਾਥੀਦੇਬੋਰਾ-ਲੀ ਫੁਰੇਸ(1996)

ਹੀਉ ਜੈਕਮੈਨ (ਜਨਮ 12 ਅਕਤੂਬਰ 1968)[1] ਇੱਕ ਆਸਟਰੇਲੀਆਈ ਅਦਾਕਾਰ ਅਤੇ ਨਿਰਮਾਤਾ ਹੈ। ਇਹ ਅੰਤਰਰਾਸ਼ਟਰੀ ਪੱਧਰ ਉੱਤੇ ਫ਼ਿਲਮ ਲੜੀ ਐਕਸ-ਮੈਨ ਵਿੱਚ ਨਿਭਾਏ ਆਪਣੇ ਕਿਰਦਾਰ ਵੋਲਵਰੀਨ ਲਈ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਜੈਕਮੈਨ ਦਾ ਜਨਮ 12 ਅਕਤੂਬਰ 1968 ਨੂੰ ਸਿਡਨੀ, ਨਿਊ ਸਾਊਥ ਵੇਲਜ਼ ਵਿੱਚ ਹੋਇਆ।[2][3] ਇਸਦੇ ਮਾਪੇ ਅੰਗਰੇਜ਼ ਸਨ ਪਰ ਉਹ 1967 ਵਿੱਚ "ਟੈਨ ਪਾਊਂਡ ਪੌਮ" ਦੇ ਹਿੱਸੇ ਵਜੋਂ ਆਸਟਰੇਲੀਆ ਆ ਗਏ ਸਨ।[3]

ਫ਼ਿਲਮੋਗਰਾਫ਼ੀ[ਸੋਧੋ]

ਫ਼ਿਲਮ
ਸਾਲ ਫ਼ਿਲਮ ਭੂਮਿਕਾ ਨੋਟਸ
1999 ਅਰਸਕਿਨਵਿਲ ਕਿੰਗਜ਼ ਵੇਸ
1999 ਪੇਪਰਬੈਕ ਹੀਰੋ ਜੈਕ ਵਿਲਿਸ
2000 ਐਕਸ-ਮੈਨ ਲੋਗਨ / ਵਲਵਰੀਨ
2001 ਕੇਟ ਐਂਡ ਲੀਓਪੋਲਡ ਲੀਓਪੋਲਡ
2001 ਸਮਵਨ ਲਾਈਕ ਯੂ ਐਡੀ
2001 ਸਵੋਰਡਫ਼ਿਸ਼ ਸਟੈਨਲੀ ਜੌਬਸਨ
2003 ਐਕਸ2: ਐਕਸ-ਮੈਨ ਯੂਨਾਈਟਿਡ ਲੋਗਨ / ਵਲਵਰੀਨ
2004 ਪਰੋਫ਼ਾਈਲ ਆਫ਼ ਅ ਸੀਰੀਅਲ ਕਿਲਰ ਐਰਿਕ ਰਿੰਗਰ
2004 ਵੈਨ ਹੈਲਸਿੰਗ ਵੈਨ ਹੈਲਸਿੰਗ
2004 ਵੈਨ ਹੈਲਸਿੰਗ: ਦ ਲੰਡਨ ਅਸਾਈਨਮੈਂਟ ਗੈਬਰੀਐਲ ਵੈਨ ਹੈਲਸਿੰਗ (ਆਵਾਜ਼)
2005 ਸਟੋਰੀਜ਼ ਆਫ਼ ਲੌਸਟ ਸੋਲਜ਼ ਰੌਜਰ
2006 ਹੈਪੀ ਫ਼ੀਟ ਮੈਮਫ਼ਿਸ(ਆਵਾਜ਼)
2006 ਫ਼ਲਸ਼ਡ ਅਵੇ ਰੋਡੀ (ਆਵਾਜ਼)
2006 ਦ ਪਰੈਸਟੀਜ (ਫ਼ਿਲਮ) ਰੋਬਰਟ ਐਂਜੀਏਰ
2006 ਦ ਫਾਊਂਟੇਨ (ਫ਼ਿਲਮ) ਤੋਮਾਸ / ਟੌਮੀ / ਟੌਮ ਕਰਿਓ
2006 ਸਕੂਪ ਪੀਟਰ ਲਾਈਮੈਨ
2006 ਐਕਸ-ਮੈਨ: ਦ ਲਾਸਟ ਸਟੈਂਡ ਲੋਗਨ / ਵੋਲਵਰੀਨ
2008 ਡਿਸੈਪਸ਼ਨ ਵੇਅਟ ਬੋਸ ਨਿਰਮਾਤਾ ਵੀ
2008 ਆਂਕਲ ਜੌਨੀ ਆਂਕਲ ਰਸਲ ਲਘੂ ਫ਼ਿਲਮ
2008 ਆਸਟਰੇਲੀਆ ਦ ਡਰੋਵਰ
2008 ਦ ਬਰਨਿੰਗ ਸੀਜ਼ਨ (ਫ਼ਿਲਮ) ਨਰੇਟਰ ਦਸਤਾਵੇਜ਼ੀ ਫ਼ਿਲਮ
2009 ਐਕਸ-ਮੈਨ ਓਰੀਜਨਜ਼: ਵੋਲਵਰੀਨ ਲੋਗਨ / ਵੋਲਵਰੀਨ ਨਿਰਮਾਤਾ ਵੀ
2011 ਐਕਸ-ਮੈਨ: ਫ਼ਰਸਟ ਕਲਾਸ ਲੋਗਨ
2011 ਸਨੋ ਫ਼ਲਾਵਰ ਐਂਡ ਦ ਸੀਕਰੇਟ ਫ਼ੈਨ ਆਰਥਰ
2011 ਰੀਅਲ ਸਟੀਲ ਚਾਰਲੀ ਕੈਂਟਨ
2012 ਬਟਰ ਬੋਇਡ ਬੋਲਟਨ
2012 ਰਾਈਜ਼ ਆਫ਼ ਦ ਗਾਰਡੀਅਨਜ਼ ਬਨੀਮੰਡ (ਈਸਟਰ ਬਨੀ) (ਆਵਾਜ਼)
2012 ਲੇ ਮੀਜ਼ੇਰਾਬਲੇ (2012 ਫ਼ਿਲਮ) ਯੌਂ ਵਾਲਯੌਂ
2013 ਮੂਵੀ 43 ਡੇਵਿਸ
2013 ਦ ਵੋਲਵਰੀਨ (ਫ਼ਿਲਮ) ਲੋਗਨ / ਵੋਲਵਰੀਨ ਨਿਰਮਾਤਾ ਵੀ
2013 ਪਰਿਸਨਰਜ਼ ਕੈਲਰ ਡੋਵਰ
2014 ਐਕਸ-ਮੈਨ: ਡੇਜ਼ ਆਫ਼ ਫ਼ਿਊਚਰ ਪਾਸਟ ਲੋਗਨ / ਵੋਲਵਰੀਨ
2014 ਨਾਈਟ ਐਟ ਦ ਮਿਊਜ਼ੀਅਮ: ਸੀਕਰੇਟ ਆਫ਼ ਦ ਟੌਂਬ ਖ਼ੁਦ
2015 ਚੈਪੀ ਵਿਨਸੈਂਟ ਮੂਰ
2015 ਪੈਨ ਬਲੈਕਬੀਅਰਡ ਉੱਤਰ-ਨਿਰਮਾਣ
2016 ਐਡੀ ਦ ਈਗਲ ਬਰੌਨਸਨ ਪੀਅਰੀ ਫ਼ਿਲਮ ਬਣ ਰਹੀ ਹੈ

ਹਵਾਲੇ[ਸੋਧੋ]

  1. "Monitor". Entertainment Weekly (1228/1229). Time Inc. October 2012. p. 23. 
  2. Sullivan, Leanne (2009). Who's who in Australia. Crown Content. ISBN 978-1-74095-166-1. Retrieved 9 November 2013. 
  3. 3.0 3.1 Illey, Chrissy (3 October 2011). "Hugh Jackman: The Wonderful Wizard of Oz". The Daily Telegraph. London. Retrieved 9 November 2013.