ਸਮੱਗਰੀ 'ਤੇ ਜਾਓ

ਹੇਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਗ
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨

ਹੇਗ ਜਾਂ ਦਾ ਹੇਗ (ਡੱਚ: [Den Haag] Error: {{Lang}}: text has italic markup (help) ਉਚਾਰਨ [dɛnˈɦaːx] ( ਸੁਣੋ); ਅਧਿਕਾਰਕ ਤੌਰ 'ਤੇ 'ਸ-ਗਰਾਵਨਹਾਜ ਉਚਾਰਨ [ˈsxraːvə(n)ˌɦaːɣə] ( ਸੁਣੋ)) ਨੀਦਰਲੈਂਡ ਦੇ ਦੱਖਣੀ ਹਾਲੈਂਡ ਸੂਬੇ ਦੀ ਰਾਜਧਾਨੀ ਹੈ। ੫ ਲੱਖ ਦੀ ਅਬਾਦੀ (੧ ਸਤੰਬਰ ੨੦੧੧ ਤੱਕ) ਨਾਲ਼[2][3] ਅਤੇ ਨੇੜਲੇ ਇਲਾਕਿਆਂ ਨੂੰ ਮਿਲਾ ਕੇ ੧੦ ਲੱਖ ਦੀ ਅਬਾਦੀ ਨਾਲ਼ ਇਹ ਅਮਸਤਰਦਮ ਅਤੇ ਰੋਤਰਦਮ ਮਗਰੋਂ ਨੀਦਰਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਹੇਗ ਅਤੇ ਰੋਤਰਦਮ ਦਾ ਜੁੜਵਾਂ ਸ਼ਹਿਰੀ ਖੇਤਰ ਦੁਨੀਆ ਦਾ ੨੦੬ਵਾਂ ਸਭ ਤੋਂ ਵੱਡਾ ਖੇਤਰ ਹੈ। ਇਹ ਨੀਦਰਲੈਂਡ ਦੇ ਪੱਛਮ ਵੱਲ ਸਥਿਤ ਹੈ ਅਤੇ ਇਹ ਹਾਗਲਾਂਦਨ ਬਹੁ-ਨਗਰੀ ਇਲਾਕੇ ਦਾ ਕੇਂਦਰ ਅਤੇ ਰੰਦਸਤੱਦ ਬਹੁ-ਨਗਰੀ ਇਲਾਕੇ ਦੇ ਦੱਖਣ-ਪੱਛਮੀ ਕੋਨੇ ਵੱਲ ਸਥਿਤ ਹੈ।

ਹਵਾਲੇ

[ਸੋਧੋ]
  1. "Den Haag - Den Haag: bijna een half miljoen mensen sterk". Denhaag.nl. 2011-07-25. Archived from the original on 2012-03-28. Retrieved 2012-11-16. {{cite web}}: Unknown parameter |dead-url= ignored (|url-status= suggested) (help) Archived 2012-03-28 at the Wayback Machine.
  2. "Baby Chris is 500,000th resident of The Hague". Denhaag.nl. 1 September 2011. Archived from the original on 28 ਮਾਰਚ 2012. Retrieved 1 September 2011. {{cite web}}: Unknown parameter |dead-url= ignored (|url-status= suggested) (help) Archived 28 March 2012[Date mismatch] at the Wayback Machine.
  3. "Den Haag verwelkomt halfmiljoenste inwoner". Denhaag.nl. Retrieved 1 September 2011.[permanent dead link]