ਹੇਮਲਤਾ ਕਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਮਲਤਾ ਕਾਲਾ
ਨਿੱਜੀ ਜਾਣਕਾਰੀ
ਪੂਰਾ ਨਾਂਮਹੇਮਲਤਾ ਕਾਲਾ
ਜਨਮ (1975-08-15) 15 ਅਗਸਤ 1975 (ਉਮਰ 44)
ਆਗਰਾ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ (ਮੱਧਮ ਤੇਜ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 48)15 ਜੁਲਾਈ 1999 v ਇੰਗਲੈਂਡ
ਆਖ਼ਰੀ ਟੈਸਟ29 ਅਗਸਤ 2006 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 55)26 ਜੂਨ 1999 v ਆਇਰਲੈਂਡ
ਆਖ਼ਰੀ ਓ.ਡੀ.ਆਈ.9 ਸਤੰਬਰ 2008 v ਇੰਗਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 7 78
ਦੌੜਾਂ 503 1023
ਬੱਲੇਬਾਜ਼ੀ ਔਸਤ 50.3 20.87
100/50 2/3 0/3
ਸ੍ਰੇਸ਼ਠ ਸਕੋਰ 110 65
ਗੇਂਦਾਂ ਪਾਈਆਂ 206 385
ਵਿਕਟਾਂ 5 8
ਗੇਂਦਬਾਜ਼ੀ ਔਸਤ 19.60 35.75
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 3/18 3/31
ਕੈਚਾਂ/ਸਟੰਪ 3/– 11/–
ਸਰੋਤ: ਕ੍ਰਿਕਇੰਫ਼ੋ, 24 ਜਨਵਰੀ 2010

ਹੇਮਲਤਾ ਕਾਲਾ (ਜਨਮ 15 ਅਗਸਤ 1975 ਨੂੰ ਆਗਰਾ, ਉੱਤਰ ਪ੍ਰਦੇਸ਼) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ 7 ਟੈਸਟ ਕ੍ਰਿਕਟ ਮੈਚ ਅਤੇ 74 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ ਹਨ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਹੈ।[1][2]

ਹਵਾਲੇ[ਸੋਧੋ]

  1. "Player Profile: Hemlata Kala". Cricinfo. Retrieved 24 January 2010. 
  2. "Player Profile: Hemlata Kala". CricketArchive. Retrieved 24 January 2010. 

ਬਾਹਰੀ ਕੜੀਆਂ[ਸੋਧੋ]