ਹੈਨਰੀ ਜੇਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਨਰੀ ਜੇਮਜ਼
1910 ਵਿੱਚ ਜੇਮਜ਼
ਜਨਮ(1843-04-15)15 ਅਪ੍ਰੈਲ 1843ਅਮਰੀਕਾ
ਮੌਤ28 ਫਰਵਰੀ 1916(1916-02-28) (ਉਮਰ 72)
ਚੈਲਸੀ ਲੰਡਨ, ਇੰਗਲੈਂਡ
ਕੌਮੀਅਤਜਨਮ ਤੋਂ ਅਮਰੀਕੀ; ਜੁਲਾਈ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕੀਤੀ
ਨਸਲੀਅਤਸਫੇਦ
ਨਾਗਰਿਕਤਾਬਰਤਾਨਵੀ
ਅਲਮਾ ਮਾਤਰਹਾਰਵਰਡ ਲਾ ਸਕੂਲ
ਕਿੱਤਾਲੇਖਕ
ਪ੍ਰਮੁੱਖ ਕੰਮਦ ਅਮਰੀਕਨ
ਦ ਟਰਨ ਆਫ਼ ਦ ਸਕ੍ਰਿਊ
ਇੱਕ ਔਰਤ ਦਾ ਚਿਹਰਾ
ਵੱਟ ਮੈਸੀ ਨਿਊ
ਦ ਵਿੰਗਜ਼ ਆਫ਼ ਦ ਡਵ
ਡੇਜੀ ਮਿੱਲਰ
ਦ ਅਮਬੈਸਡਰਜ
ਪ੍ਰਭਾਵਿਤ ਕਰਨ ਵਾਲੇਹੇਨਰਿਕ ਇਬਸਨ, ਨਥੈਨਿਅਲ ਹਾਥੋਰਨ, ਆਨਰੇ ਦੇ ਬਾਲਜ਼ਾਕ, ਇਵਾਨ ਤੁਰਗਨੇਵ, ਚਾਰਲਜ਼ ਡਿਕਨਜ਼, ਜੇਨ ਆਸਟਨ, ਐਡਗਰ ਐਲਨ ਪੋ, ਅਲੇਕਜ਼ਾਂਦਰ ਪੁਸ਼ਕਿਨ
ਰਿਸ਼ਤੇਦਾਰਹੈਨਰੀ ਜੇਮਜ਼, ਸੀਨੀ. (ਪਿਤਾ), ਵਿਲੀਅਮ ਜੇਮਜ਼ (ਭਾਈ), ਐਲਿਸ ਜੇਮਜ਼ (ਭੈਣ)
ਦਸਤਖ਼ਤ

ਹੈਨਰੀ ਜੇਮਜ਼ ਅਮਰੀਕਾ ਵਿੱਚ ਜੰਮਿਆ ਇੱਕ ਬਰਤਾਨਵੀ ਲੇਖਕ ਸੀ।

ਜੇਮਜ਼ ਆਪਣੇ ਜੀਵਨ ਦੇ ਪਹਿਲੇ 20 ਸਾਲਾਂ ਵਿੱਚ ਕਦੇ ਅਮਰੀਕਾ ਤੇ ਕਦੇ ਇੰਗਲੈਂਡ ਵਿੱਚ ਰਿਹਾ ਅਤੇ ਇਸ ਤੋਂ ਬਾਅਦ 1915 ਵਿੱਚ ਬਰਤਾਨਵੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਉਹ ਪੱਕੇ ਤੌਰ ਇੰਗਲੈਂਡ ਵਿੱਚ ਰਹਿਣ ਲੱਗਿਆ।