ਹੋਮ ਟੀਵੀ
| Country | ਭਾਰਤ |
|---|---|
| Network | ਟੈਲੀਵਿਜਨ ਬ੍ਰਾਡਕਾਸਟ ਇੰਡੀਆ |
| Headquarters | ਦਿੱਲੀ, ਮੁੰਬਈ |
| Programming | |
| Language(s) | ਹਿੰਦੀ |
| Ownership | |
| Owner | ਹਿੰਦੋਸਤਾਨ ਮੀਡੀਆ ਗਰੁੱਪ |
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਹੋਮ ਟੀਵੀ ਇੱਕ ਭਾਰਤੀ ਟੈਲੀਵਿਜਨ ਚੈਨਲ ਸੀ ਜੋ ਹਿੰਦੀ ਭਾਸ਼ਾਈ ਮਨੋਰੰਜਨ ਪ੍ਰੋਗਰਾਮ ਪ੍ਰਸਾਰਿਤ ਕਰਦਾ ਸੀ। ਇਸ ਚੈਨਲ ਤੇ ਚੀਨੀ ਕੁੰਗ-ਫੂ ਨਾਟਕ ਹਿੰਦੀ ਭਾਸ਼ਾ ਚ ਤਬਦੀਲ ਕਰਕੇ ਦਿਖਾਏ ਜਾਂਦੇ ਸੀ,ਜਿਸ ਕਰਕੇ ਇਹ ਚੈਨਲ ਭਾਰਤ ਅਤੇ ਪਾਕਿਸਤਾਨ ਚ ਬਹੁਤ ਮਸ਼ਹੂਰ ਸੀ। ਇਸ ਚੈਨਲ ਦੀ ਸ਼ੁਰੂਆਤ ਸਾਲ 1996 ਚ ਹੋਈ,ਪਰ ਇਹ ਚੈਨਲ ਮਸ਼ਹੂਰ ਹੋਣ ਦੇ ਬਾਵਜੂਦ ਵੀ ਸਿਰਫ ਤਿੰਨ ਸਾਲ ਚਾਲੂ ਰਿਹਾ ਤੇ ਅਖੀਰ ਸਾਲ 1999 ਚ ਬੰਦ ਹੋ ਗਿਆ।
ਇਸ ਚੈਨਲ ਨੂੰ ਦੇਖਣ ਲਈ ਸਰੋਤੇ ਪੁਰਾਣੀ ਵੱਡੀ ਜਿਹੀ ਛੱਤਰੀਨੁਮਾ ਡਿਸ਼ ਐਨਟੀਨਾ ਅਤੇ ਉਸ ਸਮੇਂ ਦੌਰਾਨ ਪ੍ਰਚਲਿਤ ਰੇਡੀਓ ਫਰੇਕੁਇੰਸੀ ਵੇਵਜ ਰਸੀਵਰ ਦੀ ਵਰਤੋਂ ਕਰਦੇ ਸਨ।
ਇਤਿਹਾਸ
[ਸੋਧੋ]90ਵਿਆਂ ਦੇ ਦਹਾਕੇ ਚ ਹੋਮ ਟੀਵੀ ਉਸ ਸਮੇਂ ਜ਼ੀ ਟੀਵੀ,ਸੋਨੀ ਟੀਵੀ ਅਤੇ ਸਟਾਰ ਪਲੱਸ ਵਰਗੇ ਟੀਵੀ ਚੈਨਲ ਦੇ ਮੁਕਾਬਲੇ ਦਾ ਚੈਨਲ ਸੀ। ਇਹ ਚੈਨਲ ਟੀਵੀ ਇੰਡੀਆ ਲਿਮਿਟਿਡ ਵੱਲੋਂ ਚਾਲੂ ਕੀਤਾ ਗਿਆ ਅਤੇ ਹਿੰਦੋਸਤਾਨ ਟਾਈਮਜ਼ ਗਰੁੱਪ,ਕਾਰਲਟੋਨ ਮੀਡੀਆ ਲੰਡਨ,ਟੀਵੀਬੀ ਮੀਡੀਆ ਹਾਂਗਕਾਂਗ ਵੱਡੇ ਹਿੱਸੇਦਾਰ ਸਨ।
ਹੋਮ ਟੀਵੀ ਦੁਆਰਾ ਪ੍ਰਸਾਰਣ
[ਸੋਧੋ]ਹਿੰਦੀ ਤਰਜ਼ੁਮਾ ਚੀਨੀ ਲੜੀਵਾਰ ਨਾਟਕ
ਕਾਰਟੂਨਿਸਟ ਲੜੀਵਾਰ
ਹਾਸਰਸ ਲੜੀਵਾਰ
ਜਬਾਨ ਸੰਭਾਲ ਕੇ(ਸੀਜ਼ਨ 2)
ਜਸੂਸੀ ਭਰਪੂਰ ਲੜੀਵਾਰ
ਫਿਲਮ ਸਮਾਂ
ਹਰ ਸਨਿਚਰਵਾਰ ਅਤੇ ਐਤਵਾਰ ਸ਼ਾਮ 8 ਵਜੇ
ਹਵਾਲੇ
[ਸੋਧੋ]https://www.business-standard.com/article/specials/the-sahara-group-is-home-197122701082_1.html?
ਬਾਹਰੀ ਕੜੀਆਂ
[ਸੋਧੋ]https://www.facebook.com/HomeTVOfficialPage/
http://hometvasia.blogspot.com/2009/10/home-tv-kung-fu-shows-1997-98.html
http://samridhitech.blogspot.com/2015/02/home-tv-kung-fu-shows-1997-98-full.html
https://in.answers.yahoo.com/question/index?qid=20080222034050AA3azcA&guccounter=1&guce_referrer=aHR0cHM6Ly93d3cuZ29vZ2xlLmNvbS8&guce_referrer_sig=AQAAAJlZWLMEs7KfCckCM-ezD7oGr-9QU0K6QcXW3OvmdqNbo8UOEAmj_FoDBm5vWI4WGzHdvrGZyxqjeVxmHzBIKWgupjcDGu7pXFmXTS6w33o2cdQPB6mVoPmfS8g3HvMt_lSK2RUzdbi-EZZ1XNdPOPsNpPaGlL9CeoSiQ1tD-Uqw Archived 2017-05-04 at the Wayback Machine.
https://www.pagalguy.com/discussions/do-u-remember-old-chinese-kung-fu-drama-serials-on-indian-ch-25030946 Archived 2019-04-22 at the Wayback Machine.
http://myhindiforum.com/archive/index.php/t-886.html Archived 2019-04-22 at the Wayback Machine.
http://sachiidosti.com/forum/showthread.php/111640-Remember-Kung-Fu-Serial-on-Home-TV-in-Childhood Archived 2019-04-22 at the Wayback Machine.
https://reelrundown.com/tv/Popular-Old-Doordarshan-Serials-And-How-to-Watch-Them-Now