ਡਾਕਟਰ ਜਾਵੇਦ ਇਕਬਾਲ
ਆਨਰੇਬਲ ਚੀਫ਼ ਜਸਟਿਸ (ਸੇਵਾਮੁਕਤ) ਜਾਵੇਦ ਇਕਬਾਲ | |
---|---|
ਸੀਨੀਅਰ ਜਸਟਿਸ ਪਾਕਿਸਤਾਨ ਸੁਪਰੀਮ ਕੋਰਟ | |
ਦਫ਼ਤਰ ਵਿੱਚ 5 ਅਕਤੂਬਰ 1986 – 4 ਅਕਤੂਬਰ 1989 | |
ਦੁਆਰਾ ਨਾਮਜ਼ਦ | ਪਾਕਿਸਤਾਨ ਦਾ ਸੰਵਿਧਾਨ |
ਦੁਆਰਾ ਨਿਯੁਕਤੀ | General Zia-ul-Haq |
ਤੋਂ ਪਹਿਲਾਂ | Justice Ali Hussain Qazilbash |
ਤੋਂ ਬਾਅਦ | Justice Saad Saood Jan |
Chief Justice of Lahore High Court | |
ਦਫ਼ਤਰ ਵਿੱਚ 8 ਮਾਰਚ 1982 – 5 ਅਕਤੂਬਰ 1986 | |
ਦੁਆਰਾ ਨਾਮਜ਼ਦ | ਜਨਰਲ ਜ਼ਿਆ-ਉਲ-ਹੱਕ |
ਦੁਆਰਾ ਨਿਯੁਕਤੀ | ਪਾਕਿਸਤਾਨ ਦਾ ਸੰਵਿਧਾਨ |
ਤੋਂ ਪਹਿਲਾਂ | Justice Shamim Hussain Qadri |
ਤੋਂ ਬਾਅਦ | Justice Ghulam Mujaddid Mirza |
ਨਿੱਜੀ ਜਾਣਕਾਰੀ | |
ਜਨਮ | ਜਾਵੇਦ ਇਕਬਾਲ 5 ਅਕਤੂਬਰ 1924 Sialkot, Punjab Province, British Indian Empire |
ਮੌਤ | ਕਾਨੂੰਨ ਦਾ ਫ਼ਿਲਾਸਫ਼ਰ]] |
ਕਬਰਿਸਤਾਨ | ਕਾਨੂੰਨ ਦਾ ਫ਼ਿਲਾਸਫ਼ਰ]] |
ਨਾਗਰਿਕਤਾ | British Indian Empire (1924–1947) ਪਾਕਿਸਤਾਨ (1947–Present) |
ਕੌਮੀਅਤ | British Subject (1924–1947) Pakistani (1947–) |
ਜੀਵਨ ਸਾਥੀ | Justice Nasira Iqbal |
ਸੰਬੰਧ | ਸਰ ਮੁਹੰਮਦ ਇਕਬਾਲ (ਪਿਤਾ) |
ਮਾਪੇ |
|
ਅਲਮਾ ਮਾਤਰ | ਸਰਕਾਰੀ ਕਾਲਜ ਯੂਨੀਵਰਸਿਟੀ (ਬੀਏ ਅਤੇ ਐਮਏ ) ਕੈਮਬ੍ਰਿਜ ਯੂਨੀਵਰਸਿਟੀ (ਪੀਐਚਡੀ) |
ਕਿੱਤਾ | ਕਾਨੂੰਨ ਦਾ ਫ਼ਿਲਾਸਫ਼ਰ, ਕਾਨੂੰਨਦਾਨ, ਅਤੇ ਜੱਜ |
ਪੇਸ਼ਾ | ਕਾਨੂੰਨ ਦਾ ਦਰਸ਼ਨ |
National awards | Hilal-i-Imtiaz |
ਡਾਕਟਰ ਜਾਵੇਦ ਇਕਬਾਲ ਪਾਕਿਸਤਾਨੀ ਕਾਨੂੰਨੀ ਮਾਹਿਰ ਅਤੇ ਲੇਖਕ, ਹੁਕਮ ਅਲਾਮਤ ਅੱਲਾਮਾ ਇਕਬਾਲ ਦੇ ਫ਼ਰਜ਼ੰਦ ਸੀ।
ਮੁਢਲੀ ਜ਼ਿੰਦਗੀ
[ਸੋਧੋ]ਜਾਵੇਦ ਇਕਬਾਲ ਦਾ ਜਨਮ 5 ਅਕਤੂਬਰ 1924 ਨੂੰ ਲਾਹੌਰ ਵਿੱਚ ਹੋਇਆ। ਉਹ ਮੁਹੰਮਦ ਇਕਬਾਲ ਅਤੇ ਉਨ੍ਹਾਂ ਦੀ ਦੂਜੀ [ਪਤਨੀ, ਸਰਦਾਰ ਬੇਗਮ ਦਾ ਪੁੱਤਰ ਸੀ।[1] His mother died when he was 11, and his father died when he was 14.[2] ਪੰਜਾਬ ਯੂਨੀਵਰਸਿਟੀ ਤੋਂ ਬੀਏ ਪਾਸ ਕਰਨ ਦੇ ਬਾਦ 1954 ਵਿੱਚ ਅੰਗਰੇਜ਼ੀ ਅਤੇ ਫ਼ਿਲਾਸਫ਼ੀ ਵਿੱਚ ਐਮਏ ਦਾ ਇਮਤਿਹਾਨ ਪਾਸ ਕੀਤਾ ਅਤੇ ਸੋਨੇ ਦਾ ਤਮਗ਼ਾ ਹਾਸਲ ਕੀਤਾ। 1954 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਪੀਐਚਡੀ ਔਰ 1956 ਵਿੱਚ ਬਾਰ ਐਟ ਲਾ ਹੋਏ। 1960 ਵਿੱਚ ਆਸਟਰੀਆ ਦੇ ਸ਼ਹਿਰ ਕੈਨਬਰਾ ਵਿੱਚ ਏਸ਼ੀਆ ਵਿੱਚ ਆਈਨ ਦੇ ਭਵਿੱਖ ਬਾਰੇ ਵਿਚਾਰਾਂ ਵਿੱਚ ਸ਼ਿਰਕਤ ਕੀਤੀ। ਤਿੰਨ ਵਾਰ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨੀ ਵਫ਼ਦ ਦੇ ਰੁਕਨ ਵਜੋਂ ਸ਼ਰੀਕ ਹੋਏ। 1961 ਵਿੱਚ ਅਮਰੀਕਾ ਸਰਕਾਰ ਦੀ ਦਾਅਵਤ ਤੇ ਉਥੇ ਗਏ ਅਤੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਸੰਯੁਕਤ ਰਾਸ਼ਟਰ ਦਾ ਭਵਿੱਖ ਤੇ ਲੈਕਚਰ ਦਿੱਤੇ। 1965 ਵਿੱਚ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਾਇਬ ਸਦਰ ਅਤੇ 1971 ਵਿੱਚ ਲਾਹੌਰ ਹਾਈਕੋਰਟ ਦੇ ਜੱਜ ਮੁਕੱਰਰ ਹੋਏ।
- ↑ "Justice (R) Dr. Javed Iqbal". Senate of Pakistan. Archived from the original on 25 ਦਸੰਬਰ 2018. Retrieved 12 May 2012.
{{cite web}}
: Unknown parameter|dead-url=
ignored (|url-status=
suggested) (help) - ↑ "Second opinion: Dr Javed Iqbal: living under a great man's shadow". Daily Times. 24 January 2003. Retrieved 12 May 2012.