ਕੈਨਬਰਾ
ਦਿੱਖ
ਕੈਨਬਰਾ | |
|---|---|
![]() | |
| Interactive map of ਕੈਨਬਰਾ | |
| ਸਮਾਂ ਖੇਤਰ | ਯੂਟੀਸੀ+10 |
| • ਗਰਮੀਆਂ (ਡੀਐਸਟੀ) | ਯੂਟੀਸੀ+11 |
ਕੈਨਬਰਾ (/[invalid input: 'icon']ˈkænb[invalid input: 'ᵊ']rə/ ਜਾਂ /ˈkænbɛrə/)[1] ਆਸਟਰੇਲੀਆ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 381,488 ਹੈ, ਜਿਸ ਕਰਕੇ ਇਹ ਆਸਟਰੇਲੀਆ ਦੇ ਅੰਦਰਲੇ ਭਾਗ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਵੈਸੇ ਅੱਠਵਾਂ ਸਭ ਤੋਂ ਵੱਡਾ ਹੈ। ਇਹ ਆਸਟਰੇਲੀਆਈ ਰਾਜਧਾਨੀ ਰਾਜਖੇਤਰ (ACT) ਦੇ ਉੱਤਰੀ ਸਿਰੇ ਉੱਤੇ, ਸਿਡਨੀ ਤੋਂ 280 ਕਿ.ਮੀ. ਦੱਖਣ-ਪੱਛਮ ਅਤੇ ਮੈਲਬਰਨ ਤੋਂ 660 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇੱਥੋਂ ਦੇ ਵਾਸੀਆਂ ਨੂੰ "ਕੈਨਬਰੀ" ਆਖਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Macquarie ABC Dictionary. The Macquarie Library. 2003. p. 144. ISBN 1-876429-37-2.
