10 ਡਾਊਨਿੰਗ ਸਟ੍ਰੀਟ
ਦਿੱਖ
10 ਡਾਊਨਿੰਗ ਸਟ੍ਰੀਟ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਜਾਰਜੀਅਨ |
ਕਸਬਾ ਜਾਂ ਸ਼ਹਿਰ | ਲੰਦਨ |
ਦੇਸ਼ | ਯੂਨਾਈਟਿਡ ਕਿੰਗਡਮ |
ਗੁਣਕ | 51°30′12″N 0°07′39″W / 51.5033°N 0.1275°W |
ਮੌਜੂਦਾ ਕਿਰਾਏਦਾਰ | ਰਿਸ਼ੀ ਸੁਨਕ (ਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ) |
Listed Building – Grade I | |
ਅਧਿਕਾਰਤ ਨਾਮ | 10 ਡਾਊਨਿੰਗ ਸਟ੍ਰੀਟ, ਐੱਸਡਬਲਿਊ1ਏ 2ਏਏ |
ਅਹੁਦਾ | 14 ਜਨਵਰੀ 1970 |
ਹਵਾਲਾ ਨੰ. | 1210759[1] |
ਨਿਰਮਾਣ ਆਰੰਭ | 1682 |
ਮੁਕੰਮਲ | 1684 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਕੇਨਟਨ ਕੌਸ |
10 ਡਾਊਨਿੰਗ ਸਟ੍ਰੀਟ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦਾ ਅਧਿਕਾਰਤ ਨਿਵਾਸ ਹੈ ਅਤੇ ਮੁੱਖ ਦਫ਼ਤਰ ਹੈ।[2] ਇਹ ਲੰਡਨ ਦੇ ਵੈਸਟਮਿੰਸਟਰ ਸ਼ਹਿਰ ਵਿੱਚ ਡਾਊਨਿੰਗ ਸਟਰੀਟ ਉੱਤੇ ਸਥਿਤ ਇੱਕ ਇਮਾਰਤ ਹੈ। ਇਹ ਇਮਾਰਤ ਪਹਿਲੀ ਵਾਰ 1684 ਵਿੱਚ ਬਣਾਈ ਗਈ ਸੀ। ਇਹ ਬ੍ਰਿਟਿਸ਼ ਰਾਜਪ੍ਰਸਾਦ, ਬਕਿੰਘਮ ਪੈਲੇਸ ਅਤੇ ਸੰਸਦ ਦੇ ਸਦਨਾਂ, ਵੈਸਟਮਿੰਸਟਰ ਪੈਲੇਸ ਦੇ ਨੇੜੇ ਸਥਿਤ ਹੈ। 10 ਡਾਊਨਿੰਗ ਸਟ੍ਰੀਟ ਵਿੱਚ 100 ਤੋਂ ਵੱਧ ਕਮਰੇ ਹਨ।
ਨੋਟ
[ਸੋਧੋ]ਫੁਟਨੋਟ
[ਸੋਧੋ]
ਹਵਾਲੇ ਵਿੱਚ ਗ਼ਲਤੀ:
<ref>
tag with name "note1" defined in <references>
is not used in prior text.ਹਵਾਲੇ
[ਸੋਧੋ]ਹਵਾਲੇ
[ਸੋਧੋ]- ↑ Historic England. "10 Downing Street (1210759)". National Heritage List for England. Retrieved 6 August 2017.
- ↑ "10 Downing Street | Official Residence of UK Prime Minister | Britannica". www.britannica.com (in ਅੰਗਰੇਜ਼ੀ). Retrieved 2023-09-02.
- ↑ Minney 1963, pp. 285–286.
ਹੋਰ ਹਵਾਲੇ
[ਸੋਧੋ]- Bolitho, Hector (1957). No. 10 Downing Street: 1660–1900. Hutchinson. OCLC 1712032.
- Blick, Andrew and Jones, George (2010). Premiership: The Development, Nature and Power of the Office of the British Prime Minister, Imprint Academic, ISBN 9781845401689
- Feely, Terence (1982). No. 10: The Private Lives of Six Prime Ministers. Sidgwick and Jackson. ISBN 978-0-283-98893-6.
- Holmes, Richard (2009). Churchill's Bunker: The Secret Headquarters at the Heart of Britain's Victory. Profile Books. OCLC 449854872.
- Jones, Christopher (1985). No. 10 Downing Street: The Story of a House. The Leisure Circle. ISBN 978-0-563-20441-1.
- Minney, R.J. (1963). No. 10 Downing Street: A House in History. Boston: Little, Brown and Company. OCLC 815822725.
- Seldon, Anthony (1999). No. 10 Downing Street: The Illustrated History. London: HarperCollins Illustrated. ISBN 978-0-00-414073-5.
- Smith, Goldwin (1990). A Constitutional and Legal History of England. New York: Dorset Press. OCLC 498777.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ 10 ਡਾਊਨਿੰਗ ਸਟ੍ਰੀਟ ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- Photos from the Prime Minister's Office
- 10 Downing Street section from the Survey of London
- Plans of 10, 11 and 12 Downing Street (published 1931): ground; first; second and third floors
- 10 Downing Street on Facebook
- Virtual Tour Virtual tour of seven Downing Street rooms and the garden.