2014 ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਡੀਅਨ ਪ੍ਰੀਮੀਅਰ ਲੀਗ 2014
ਮਿਤੀਆਂ16 ਅਪ੍ਰੈਲ 2014 (2014-04-16) – 1 ਜੂਨ 2014 (2014-06-01)
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ
ਕ੍ਰਿਕਟ ਫਾਰਮੈਟਟਵੰਟੀ-ਟਵੰਟੀ
ਟੂਰਨਾਮੈਂਟ ਫਾਰਮੈਟਰਾਊਂਡ-ਰਾਬਿਨ ਅਤੇ ਪਲੇਅਔਫ਼
ਮੇਜ਼ਬਾਨ
ਜੇਤੂਕੋਲਕਾਤਾ ਨਾਟ ਰਾਡਰਜ਼ (ਦੂਜੀ title)
ਭਾਗ ਲੈਣ ਵਾਲੇ8
ਮੈਚ60
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਆਸਟਰੇਲੀਆ ਗਲੈਨ ਮੈਕਸਵੈੱਲ (ਕਿੰਗਜ਼ XI ਪੰਜਾਬ)[1]
ਸਭ ਤੋਂ ਵੱਧ ਦੌੜਾਂ (ਰਨ)ਭਾਰਤ ਰਾਬਿਨ ਉਥੱਪਾ (ਕੋਲਕਾਤਾ ਨਾਟ ਰਾਡਰਜ਼) (660)
ਸਭ ਤੋਂ ਵੱਧ ਵਿਕਟਾਂਭਾਰਤ ਮੋਹਿਤ ਸ਼ਰਮਾ (ਚੇਨੱ ਸੁਪਰ ਕਿੰਗਜ਼) (23)
ਅਧਿਕਾਰਿਤ ਵੈੱਬਸਾਈਟwww.iplt20.com
2013
2015

ਇੰਡੀਅਨ ਪ੍ਰੀਮੀਅਰ ਲੀਗ 2014 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 7) 2014 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਸੱਤਵਾਂ ਸੀਜ਼ਨ ਸੀ।[2][3] ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਟੂਰਨਾਮੈਂਟ ਨੂੰ ਕਲਕੱਤਾ ਨਾਇਟ ਰਾਈਡਰਸ ਨੇ ਜਿੱਤਿਆ।

ਅੰਕ ਤਾਲਿਕਾ[ਸੋਧੋ]

ਕ੍ਰਮ ਟੀਮਾਂ ਖੇਡੇ ਨਤੀਜਾ ਬਰਾਬਰ ਬੇਨਤੀਜਾ ਨੈੱਟ ਰਨ ਰੇਟ ਖਿਲਾਫ ਬਣੇ ਰਨ ਖਿਲਾਫ ਬਣਾਏ ਰਨ ਅੰਕ
ਜਿੱਤੇ ਹਾਰੇ
1 ਕਿੰਗਸ ਇਲੈਵਨ ਪੰਜਾਬ 14 11 3 0 0 0.968 2427/268.3 2229/276.1 22
2 ਕਲਕੱਤਾ ਨਾਇਟ ਰਾਈਡਰਸ 14 9 5 0 0 0.418 2125/264.0 2110/276.3 18
3 ਚੇਨਈ ਸੁਪਰ ਕਿੰਗਸ 14 9 5 0 0 0.385 2272/272.0 2178/273.2 18
4 ਮੁੰਬਈ ਇੰਡੀਅਨਸ 14 7 7 0 0 0.095 2180/271.3 2170/273.3 14
5 ਰਾਜਸਥਾਨ ਰੌਯਲਸ 14 7 7 0 0 0.06 2155/269.5 2164/273.0 14
6 ਸਨਰਾਇਸਰਸ ਹੈਦਰਾਬਾਦ 14 6 8 0 0 -0.399 2102/263.4 2136/255.1 12
7 ਰੌਯਲਸ ਚੈਲਂਜਰਸ ਬੰਗਲੌਰ 14 5 9 0 0 -0.428 2093/273.5 2163/268.0 10
8 ਦਿੱਲੀ ਡੇਅਰਡੇਵਿਲਸ 14 2 12 0 0 -1.182 1980/263.2 2184/251.0 4

ਅੰਕਡ਼ੇ[ਸੋਧੋ]

ਬੱਲੇਬਾਜੀ ਅੰਕੜੇ[ਸੋਧੋ]

ਓਰੈਂਜ ਕੈਪ (ਸਭ ਤੋਂ ਵੱਧ ਦੌੜਾਂ ਬਣਾਉਣ ਲਈ)[4]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ ਸੈਂਕੜੇ ਚੌਕੇ ਛੱਕੇ
1 ਰੌਬਿਨ ਉੱਥਪਾ 16 16 1 660 83* 44 479 137.78 0 5 74 18
2 ਡੇਵੇਨ ਸਮਿਥ 16 16 0 566 79 35.37 416 136.05 0 5 50 34
3 ਗਲੈਨ ਮੈਕਸਵੈੱਲ 16 16 0 552 95 34.5 294 187.75 0 4 48 36
4 ਡੇਵਿਡ ਵਾਰਨਰ 14 14 3 528 90 48 375 140.8 0 6 39 24
5 ਸੁਰੇਸ਼ ਰੈਨਾ 16 16 3 523 87 40.23 358 146.08 0 5 51 19
6 ਵਰਿੰਦਰ ਸਹਿਵਾਗ 17 17 0 455 122 26.76 315 144.44 1 1 56 18
7 ਡੇਵਿਡ ਮਿੱਲਰ 16 16 6 446 66 44.6 299 149.16 0 3 34 21
8 ਜੀਨ ਪੌਲ ਡੁਮਿਨੀ 14 14 6 410 67* 51.25 305 134.42 0 2 22 20
9 ਬਰੈਂਡਨ ਮੈਕੁੱਲਮ 14 14 1 405 71* 31.15 333 121.62 0 3 32 19
10 ਮਨੀਸ਼ ਪਾਂਡੇ 16 16 3 401 94 30.84 340 117.94 0 2 35 10
ਸਭ ਤੋਂ ਵੱਧ ਛੱਕੇ[5]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਉੱਚਤਮ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਗਲੈਨ ਮੈਕਸਵੈੱਲ 16 16 0 552 95 34.5 294 187.75 0 4 48 36
2 ਡੇਵੇਨ ਸਮਿਥ 16 16 0 566 79 35.37 416 136.05 0 5 50 34
3 ਯੁਵਰਾਜ ਸਿੰਘ 14 14 3 376 83 34.18 278 135.25 0 3 22 28
4 ਡੇਵਿਡ ਵਾਰਨਰ 14 14 3 528 90 48 375 140.8 0 6 39 24
5 ਏ ਬੀ ਡੀਵੀਲੀਅਰਸ 14 13 2 395 89* 35.9 249 158.63 0 3 26 24
6 ਡੇਵਿਡ ਮਿੱਲਰ 16 16 6 446 66 44.6 299 149.16 0 3 34 21
7 ਜੀਨ ਪੌਲ ਡੁਮਿਨੀ 14 14 6 410 67* 51.25 305 134.42 0 2 22 20
8 ਮਹਿੰਦਰ ਸਿੰਘ ਧੋਨੀ 16 15 10 371 57* 74.2 250 148.4 0 1 22 20
9 ਯੂਸੁਫ ਪਠਾਨ 15 12 3 268 72 29.77 165 162.42 0 1 15 20
10 ਸੁਰੇਸ਼ ਰੈਨਾ 16 16 3 523 87 40.23 358 146.08 0 5 51 19
ਉੱਚਤਮ ਵਿਅਕਤੀਗਤ ਸਕੋਰ (Highest Individual Score)[6]
ਪੂਜੀਸ਼ਨ ਖਿਡਾਰੀ ਟੀਮ ਸਭ ਤੋਂ ਵੱਧ ਗੇਂਦਾਂ ਖੇਡੀਆਂ ਚੌਕੇ ਛੱਕੇ ਸਟ੍ਰਾਇਕ ਰੇਟ ਖਿਲਾਫ ਥਾਂ ਮਿਤੀ
1 ਵਰਿੰਦਰ ਸਹਿਵਾਗ 122 58 12 8 210.34 Mumbai 5/30/2014
2 ਰਿੱਧੀਮਾਨ ਸਾਹਾ 115* 55 10 8 209.09 Bengaluru 6/1/2014
3 ਲੈਂਡਲ ਸਿਮਨਸ 100* 61 14 2 163.93 Mohali 5/21/2014
4 ਕੋਰੀ ਐਂਡਰਸਨ 95* 44 9 6 215.9 Mumbai 5/25/2014
5 ਗਲੈਨ ਮੈਕਸਵੈੱਲ 95 43 15 2 220.93 Abu Dhabi 4/18/2014
6 ਗਲੈਨ ਮੈਕਸਵੈੱਲ 95 43 5 9 220.93 Sharjah 4/22/2014
7 ਮਨੀਸ਼ ਪਾਂਡੇ 94 50 7 6 188 Bengaluru 6/1/2014
8 ਗਲੈਨ ਮੈਕਸਵੈੱਲ 90 38 6 8 236.84 Cuttack 5/7/2014
9 ਡੇਵਿਡ ਵਾਰਨਰ 90 45 12 3 200 Ranchi 5/22/2014
10 ਏ ਬੀ ਡੀਵੀਲੀਅਰਸ 89* 41 6 8 217.07 Bengaluru 5/4/2014
ਉੱਚਤਮ ਸਟ੍ਰਾਇਕ ਰੇਟ (highest Strike Rate Tournament)[7]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਜੇਮਸ ਫਲੌਂਕਰ 13 12 8 181 41* 45.25 94 192.55 0 0 8 16
2 ਗਲੈਨ ਮੈਕਸਵੈੱਲ 16 16 0 552 95 34.5 294 187.75 0 4 48 36
3 ਯੂਸੁਫ ਪਠਾਨ 15 12 3 268 72 29.77 165 162.42 0 1 15 20
4 ਏ ਬੀ ਡੀਵੀਲੀਅਰਸ 14 13 2 395 89* 35.9 249 158.63 0 3 26 24
5 ਸ਼ਕੀਬ ਅਲ ਹਸਨ 13 11 4 227 60 32.42 152 149.34 0 1 22 7
6 ਡੇਵਿਡ ਮਿੱਲਰ 16 16 6 446 66 44.6 299 149.16 0 3 34 21
7 ਮਹਿੰਦਰ ਸਿੰਘ ਧੋਨੀ 16 15 10 371 57* 74.2 250 148.4 0 1 22 20
8 ਕੇਦਾਰ ਜਾਧਵ 10 10 5 149 37 29.8 101 147.52 0 0 13 7
9 ਕੋਰੀ ਐਂਡਰਸਨ 12 11 2 265 95* 29.44 181 146.4 0 1 21 15
10 ਸੁਰੇਸ਼ ਰੈਨਾ 16 16 3 523 87 40.23 358 146.08 0 5 51 19

ਗੇਂਦਬਾਜੀ ਅੰਕੜੇ[ਸੋਧੋ]

ਪਰਪਲ ਕੈਪ (ਸਭ ਤੋਂ ਵੱਧ ਵਿਕਟਾਂ ਲੈਣ ਲਈ)[8]
ਪੂਜੀਸ਼ਨ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ ਉੱਤਮ ਗੇਂਦਬਾਜ਼ੀ ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਮੋਹਿਤ ਸ਼ਰਮਾ 16 16 53.5 452 23 4/14 19.65 8.39 14.04 1 0
2 ਸੁਨੀਲ ਨਰਾਇਣ 16 16 64 407 21 4/20 19.38 6.35 18.28 2 0
3 ਭੁਵਨੇਸ਼ਵਰ ਕੁਮਾਰ 14 14 53.1 354 20 4/14 17.7 6.65 15.95 1 0
4 ਰਵਿੰਦਰ ਜਡੇਜਾ 16 16 54.2 443 19 4/12 23.31 8.15 17.15 2 0
5 ਸੰਦੀਪ ਸ਼ਰਮਾ 11 11 40.1 354 18 3/15 19.66 8.81 13.38 0 0
6 ਅਕਸ਼ਰ ਪਟੇਲ 17 17 66 405 17 3/24 23.82 6.13 23.29 0 0
7 ਮਿਚਲ ਜੌਹਨਸਨ 14 14 53.3 444 17 2/19 26.11 8.29 18.88 0 0
8 ਲਸਿਥ ਮਲਿੰਗਾ 10 10 39.1 253 16 4/23 15.81 6.45 14.68 1 0
9 ਰਵੀਚੰਦਰਨ ਅਸ਼ਵਿਨ 16 16 59.5 437 16 3/30 27.31 7.3 22.43 0 0
10 ਵਰੁਣ ਆਰੋਨ 10 10 36.4 299 16 3/16 18.68 8.15 13.75 0 0
ਸਭ ਤੋਂ ਉੱਤਮ ਗੇਂਦਬਾਜ਼ੀ ਆਂਕੜੇ (Best Bowling Figures)[9]
!ਪੂਜੀਸ਼ਨ ਟੀਮ ਖਿਡਾਰੀ ਓਵਰ ਮੇਡਨ BBI ਇਕਨਾਮੀ ਰੇਟ ਸਟ੍ਰਾਇਕ ਰੇਟ ਖਿਲਾਫ ਥਾਂ ਮਿਤੀ
1 ਰਵਿੰਦਰ ਜਡੇਜਾ 4 0 42106 3 6 Ranchi 5/2/2014
2 ਲਕਸ਼ਮਪਤੀ ਬਾਲਾਜੀ 4 0 42107 3.25 6 Sharjah 4/22/2014
3 ਮੋਹਿਤ ਸ਼ਰਮਾ 4 0 42108 3.5 6 Dubai 4/25/2014
4 ਭੁਵਨੇਸ਼ਵਰ ਕੁਮਾਰ 4 0 42108 3.5 6 Ahmedabad 5/8/2014
5 ਸੁਨੀਲ ਨਰਾਇਣ 4 0 42114 5 6 Abu Dhabi 4/16/2014
6 ਸੁਨੀਲ ਨਰਾਇਣ 4 0 42114 5 6 Kolkata 5/22/2014
7 ਪਰਵੀਨ ਤਾਂਬੇ 4 0 42114 5 6 Abu Dhabi 4/26/2014
8 ਲਸਿਥ ਮਲਿੰਗਾ 4 0 42117 5.75 6 Abu Dhabi 4/16/2014
9 ਰਵਿੰਦਰ ਜਡੇਜਾ 4 0 12145 8.25 6 Dubai 4/23/2014
10 ਯੁਵਰਾਜ ਸਿੰਘ 4 0 12875 8.75 6 Bengaluru 5/11/2014
ਸਭ ਤੋਂ ਉੱਤਮ ਗੇਂਦਬਾਜ਼ੀ ਔਸਤ[10]
!ਪੂਜੀਸ਼ਨ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਅੰਕਿਤ ਸ਼ਰਮਾ 3 2 8 43 4 2/20 10.75 5.37 12 0 0
2 ਕਰਨਵੀਰ ਸਿੰਘ 5 5 20 164 11 4/1 14.9 8.2 10.9 1 0
3 ਲਸਿਥ ਮਲਿੰਗਾ 10 10 39.1 253 16 4/23 15.81 6.45 14.68 1 0
4 ਮਰਚੈਂਟ ਡੇ ਲੈਂਗ 1 1 4 32 2 2/1 16 8 12 0 0
5 ਭੁਵਨੇਸ਼ਵਰ ਕੁਮਾਰ 14 14 53.1 354 20 4/14 17.7 6.65 15.95 1 0
6 ਆਸ਼ੀਸ਼ ਨੇਹਰਾ 4 4 15 142 8 3/1 17.75 9.46 11.25 0 0
7 ਵਰੁਣ ਆਰੋਨ 10 10 36.4 299 16 3/16 18.68 8.15 13.75 0 0
8 ਸ਼੍ਰੇਅਸ ਗੋਪਾਲ 4 4 14 113 6 2/25 18.83 8.07 14 0 0
9 ਡੇਵਿਡ ਸਿੰਮੀ 5 1 2.5 38 2 0/0 19 13.41 8.5 0 0
10 ਇਮਰਾਨ ਤਾਹਿਰ 6 6 20.5 171 9 3/22 19 8.2 13.88 0 0
ਸਭ ਤੋਂ ਉੱਤਮ ਇਕਨਾਮੀ ਰੇਟ (Best Economy Rates)[11]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਅੰਕਿਤ ਸ਼ਰਮਾ 3 2 8 43 4 2/20 10.75 5.37 12 0 0
2 ਅਕਸ਼ਰ ਪਟੇਲ 17 17 66 405 17 3/24 23.82 6.13 23.29 0 0
3 ਰਵੀ ਰਾਮਪਾਲ 2 2 6 37 1 1/21 37 6.16 36 0 0
4 ਸੁਨੀਲ ਨਰਾਇਣ 16 16 64 407 21 4/20 19.38 6.35 18.28 2 0
5 ਲਸਿਥ ਮਲਿੰਗਾ 10 10 39.1 253 16 4/23 15.81 6.45 14.68 1 0
6 ਹਰਭਜਨ ਸਿੰਘ 14 14 55 356 14 2/13 25.42 6.47 23.57 0 0
7 ਪਰਵੀਨ ਕੁਮਾਰ 3 3 12 78 3 2/1 26 6.5 24 0 0
8 ਜ਼ਹੀਰ ਖਾਨ 6 6 22.2 146 5 2/21 29.2 6.53 26.8 0 0
9 ਰਾਹੁਲ ਤੇਵਾਤੀਆ 3 3 9 59 2 1/17 29.5 6.55 27 0 0
10 ਭੁਵਨੇਸ਼ਵਰ ਕੁਮਾਰ 14 14 53.1 354 20 4/14 17.7 6.65 15.95 1 0

ਹਵਾਲੇ[ਸੋਧੋ]

 1. http://www.iplt20.com/stats/2014/player-points
 2. "Sahara Pune Warriors withdraws from Indian Premier League". DNA. 21 May 2013. Retrieved 15 February 2014.
 3. "Pune Warriors terminated from IPL". The Hindu. 27 October 2013. Retrieved 15 February 2014.
 4. "most runs in iplt20 league".
 5. "most sixes in iplt20 league".
 6. "highest scores in iplt20 league".
 7. "highest strike-rate in iplt20 league".
 8. "most wickets in iplt20 league".
 9. "best-bowling-figures in iplt20 league".
 10. "best bowling averages in iplt20 league".
 11. "best-economy rate in iplt20 league".