ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2016

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2016 West Bengal Legislative Assembly election

← 2011 4 ਅਪ੍ਰੈਲ 2016 (2016-04-04) — 5 ਮਈ 2016 (2016-05-05) 2021 →

ਸਾਰੀਆਂ 294 ਸੀਟਾਂ
148 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %83.02% (Decrease1.31%)
  First party Second party Third party
 
ਲੀਡਰ ਮਮਤਾ ਬੈਨਰਜੀ ਅਬਦੁਲ ਮਨਨ ਸੂਰਿਆ ਕਾਂਤਾ ਮਿਸ਼ਰਾ
ਪਾਰਟੀ ਤ੍ਰਿਣਮੂਲ ਕਾਂਗਰਸ INC ਸੀਪੀਆਈ
ਗਠਜੋੜ ਮਹਾਜੋਤ ਮਹਾਜੋਤ
ਪਹਿਲਾਂ ਸੀਟਾਂ 184 42 40
ਜਿੱਤੀਆਂ ਸੀਟਾਂ 211 44 26
ਸੀਟਾਂ ਵਿੱਚ ਫਰਕ Increase27 Increase2 Decrease14
Popular ਵੋਟ 24,564,523 6,700,938 10,802,058
ਪ੍ਰਤੀਸ਼ਤ 44.91% 12.25% 19.75%
ਸਵਿੰਗ Increase5.98% Increase 3.16% Decrease10.35%

Results of the West Bengal election


Chief Minister (ਚੋਣਾਂ ਤੋਂ ਪਹਿਲਾਂ)

ਮਮਤਾ ਬੈਨਰਜੀ
ਤ੍ਰਿਣਮੂਲ ਕਾਂਗਰਸ

ਨਵਾਂ ਚੁਣਿਆ Chief Minister

ਮਮਤਾ ਬੈਨਰਜੀ
ਤ੍ਰਿਣਮੂਲ ਕਾਂਗਰਸ

ਪੱਛਮੀ ਬੰਗਾਲ ਵਿਧਾਨ ਸਭਾ ਚੌਣ 294 ਵਿਧਾਨ ਸਭਾ ਦੇ ਮੈਂਬਰ ਚੁਣਨ ਲਈ ਹੋਈਆਂ ਜੋ ਕਿ 6 ਗੇੜਾਂ ਵਿੱਚ ਮੁਕੰਮਲ ਹੋਈਆਂ ਸਨ।[1][2]

ਨਤੀਜਾ[ਸੋਧੋ]

ਪਾਰਟੀ ਵੋਟਾਂ % ਲੜੇ ਜਿੱਤ
ਤ੍ਰਿਣਮੂਲ ਕਾਂਗਰਸ 24,564,523 44.91 293 211
ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 10,802,058 19.75 148 26
ਭਾਰਤੀ ਰਾਸ਼ਟਰੀ ਕਾਂਗਰਸ 6,700,938 12.25 92 44
ਭਾਰਤੀ ਜਨਤਾ ਪਾਰਟੀ 5,555,134 10.16 291 3
ਫਾਰਵਰਡ ਬਲਾਕ 1,543,764 2.82 25 2
ਆਜਾਦ 1,184,047 2.16 371 1

ਇਹ ਵੀ ਦੇਖੋ[ਸੋਧੋ]

2016 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "West Bengal election schedule: Who benefits and how". 9 March 2016.
  2. "Assembly Election Result 2016, Assembly Election Schedule Candidate List, Assembly Election Opinion/Exit Poll Latest News 2016". infoelections.com. Retrieved 2016-04-10.