2016 ਭਾਰਤ ਦੀਆਂ ਚੋਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਭਾਰਤ ਵਿਚ 2016 ਵਿਚ 4 ਸੂਬਿਆਂ  ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]

ਵਿਧਾਨ ਸਭਾ ਚੋਣਾਂ[ਸੋਧੋ]

ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਸਰਕਾਰ ਪਹਿਲਾਂ ਮੁੱਖਮੰਤਰੀ ਬਾਅਦ ਵਿੱਚ ਸਰਕਾਰ ਬਾਅਦ ਵਿੱਚ ਮੁੱਖਮੰਤਰੀ
ਸ਼ੁਰੂਆਤ ਅੰਤ
4 ਅਪ੍ਰੈਲ 2016 11 ਅਪ੍ਰੈਲ 2016 ਅਸਾਮ ਭਾਰਤੀ ਰਾਸ਼ਟਰੀ ਕਾਂਗਰਸ ਤਰੁਣ ਗੋਗੋਈ ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ + ਭੋਦੋਲੈਂਡ ਪੀਪਲਸ ਫਰੰਟ (ਗਠਜੋੜ) ਸਰਬਾਨੰਦ ਸੋਨੋਵਾਲ
16 ਮਈ 2016 ਕੇਰਲਾ ਭਾਰਤੀ ਰਾਸ਼ਟਰੀ ਕਾਂਗਰਸ (ਐਲਡੀਐਫ) ਓਮਾਨ ਚਾਂਡੀ ਖੱਬੇ ਪੱਖੀ (ਐਲਡੀਐਫ) ਪੀ ਵਿਜੇਆਨ
ਪੁਡੁਚੇਰੀ ਏ.ਆਈ.ਐੱਨ.ਆਰ.ਸੀ ਐੱਨ. ਰੰਗਾਸਵਾਮੀ ਭਾਰਤੀ ਰਾਸ਼ਟਰੀ ਕਾਂਗਰਸ ਵੀ. ਨਾਰਾਇਨਾਸਾਮੀ
ਤਮਿਲ਼ ਨਾਡੂ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਜੈਲਲਿਤਾ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਜੈਲਲਿਤਾ
4 ਅਪ੍ਰੈਲ 2016 5 ਮਈ 2016 ਪੱਛਮੀ ਬੰਗਾਲ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ

ਇਹ ਵੀ ਦੇਖੋ[ਸੋਧੋ]

2015 ਭਾਰਤ ਦੀਆਂ ਚੌਣਾਂ

2017 ਭਾਰਤ ਦੀਆਂ ਚੋਣਾਂ

2021 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "Terms of the Houses". Election Commission of India. Retrieved 27 Aug 2019.

ਬਾਹਰੀ ਕੜੀਆਂ[ਸੋਧੋ]

ਫਰਮਾ:Legislatures of India