ਮਮਤਾ ਬੈਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਮਤਾ ਬੈਨਰਜੀ
মমতা বন্দ্যোপাধ্যায়
ਮਮਤਾ ਬੈਨਰਜੀ ਦਾ ਚਿੱਤਰ
ਪੱਛਮੀ ਬੰਗਾਲ ਦੀ 8ਵੀ ਮੁੱਖ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
20 ਮਈ 2011
ਗਵਰਨਰਐਮ.ਕੇ.ਨਰਾਇਣ
ਡੀ.ਵਾਈ.ਪਾਟਿਲ (Acting)
ਕੇਸ਼ਰੀ ਨਾਥ ਤਰਿਪਾਠੀ
ਸਾਬਕਾਬੁੱਦਾਦੇਬ ਭੱਟਾਚਾਰਜੀ
ਰੇਲਵੇ ਮੰਤਰੀ
ਦਫ਼ਤਰ ਵਿੱਚ
22 ਮਈ 2009 – 19 ਮਈ 2011
ਸਾਬਕਾਲਾਲੂ ਪ੍ਰਸਾਦ ਯਾਦਵ
ਉੱਤਰਾਧਿਕਾਰੀਦਿਨੇਸ਼ ਤ੍ਰਿਵੇਦੀ
ਲੋਕ ਸਭਾ ਦੀ ਮੈਂਬਰ
ਕੋਲਕਾਤਾ ਦੱਖਣੀ ਤੋਂ
ਦਫ਼ਤਰ ਵਿੱਚ
1991–2011
ਸਾਬਕਾਬਿਪਲਾਬ ਗੁਪਤਾ
ਉੱਤਰਾਧਿਕਾਰੀਸੁਬਰਤਾ ਬਖਸ਼ੀ
ਲੋਕ ਸਭਾ ਦੀ ਮੈਂਬਰ
ਯਾਦਵਪੁਰ ਤੋਂ
ਦਫ਼ਤਰ ਵਿੱਚ
1984–1989
ਸਾਬਕਾਸੋਮਨਾਥ ਚੈਟਰਜੀ
ਉੱਤਰਾਧਿਕਾਰੀਮਾਲਿਨੀ ਭੱਟਾਚਾਰਿਆ
Member of the West Bengal Legislative Assembly for Bhabanipur
ਸਾਬਕਾਬੁੱਧਦੇਵ ਭੱਟਾਚਾਰਜੀ
ਨਿੱਜੀ ਜਾਣਕਾਰੀ
ਜਨਮ (1955-01-05) 5 ਜਨਵਰੀ 1955 (ਉਮਰ 65)[1]
ਕੋਲਕਾਤਾ , ਪੱਛਮੀ ਬੰਗਾਲ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1970–1997)
ਤ੍ਰਿਣਮੂਲ ਕਾਂਗਰਸ
(1997–present)
ਰਿਹਾਇਸ਼ਹਰੀਸ਼ ਚੈਟਰਜੀ ਗਲੀ, ਕੋਲਕਾਤਾ , ਪੱਛਮੀ ਬੰਗਾਲ, ਭਾਰਤ
ਅਲਮਾ ਮਾਤਰਕੋਲਕਾਤਾ ਯੂਨੀਵਰਸਿਟੀ
ਕਿੱਤਾਸਿਆਸਤਦਾਨ
ਵੈਬਸਾਈਟOfficial website

ਮਮਤਾ ਬੈਨਰਜੀ(ਜਨਮ 5 ਜਨਵਰੀ 1955[2]) ਭਾਰਤ ਦੀ ਸਿਆਸਤਦਾਨ ਹੈ। ਇਹ 2011 ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ। ਇਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਔਰਤ ਹੈ। 1997 ਵਿੱਚ ਇਸ ਨੇ ਤ੍ਰਿਣਮੂਲ ਕਾਂਗਰਸ ਦੀ ਨੀਹ ਰੱਖੀ ਅਤੇ ਇਸ ਦੀ ਆਪ ਮੁੱਖੀ ਬਣੀ। ਇਸ ਦੀ ਨੀਹ ਭਾਰਤੀ ਰਾਸ਼ਟਰੀ ਕਾਂਗਰਸ ਤੋ ਵੱਖ ਹੋਣ ਬਾਅਦ ਰੱਖੀ। ਉਸਨੂੰ ਅਕਸਰ ਦੀਦੀ ਕਿਹਾ ਜਾਂਦਾ ਹੈ (ਬੰਗਾਲੀ ਵਿੱਚ ਇਸ ਦਾ ਅਰਥ ਵੱਡੀ ਭੈਣ ਹੈ)।

ਹਵਾਲੇ[ਸੋਧੋ]