ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021
![]() | ||||||||||||||||||||||||||||||||||||||||
| ||||||||||||||||||||||||||||||||||||||||
294 ਸੀਟਾਂ ਪੱਛਮੀ ਬੰਗਾਲ ਵਿਧਾਨ ਸਭਾ 148 ਬਹੁਮਤ ਲਈ ਚਾਹੀਦੀਆਂ ਸੀਟਾਂ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਮਤਦਾਨ % | 82.30% (![]() | |||||||||||||||||||||||||||||||||||||||
| ||||||||||||||||||||||||||||||||||||||||
![]() ਚੌਣ ਨਤੀਜੇ ਨਕਸ਼ਾ | ||||||||||||||||||||||||||||||||||||||||
![]() ਪੱਛਮੀ ਬੰਗਾਲ ਵਿਧਾਨ ਚੋਣ ਨਤੀਜੇ | ||||||||||||||||||||||||||||||||||||||||
|
The 2021 ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 27 ਮਾਰਚ ਤੋਂ 29 ਅਪ੍ਰੈਲ 2021 ਨੂੰ 8 ਗੇੜਾਂ ਵਿੱਚ ਹੋਈਆਂ।[5] ਬਾਕੀ 2 ਸੀਟਾਂ ਲਈ ਬਾਅਦ ਵਿੱਚ 30 ਸਿਤੰਬਰ 2021 ਨੂੰ ਹੋਈਆਂ। ਇਹ ਸੀਟਾਂ ਤੇ ਉਮੀਦਵਾਰ ਦੀ ਮੌਤ ਹੋਣ ਕਰਕੇ ਚੋਣ ਮੁਲਤਵੀ ਹੋਈ।[6]
ਕਿਸਾਨ ਅੰਦੋਲਨ ਦਾ ਅਸਰ
[ਸੋਧੋ]ਪੱਛਮੀ ਬੰਗਾਲ ਦੇ ਚੋਣ ਦੰਗਲ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਚੋਣ ਸਮਾਗਮਾਂ ਵਿੱਚ 'ਜੈ ਜਵਾਨ, ਜੈ ਕਿਸਾਨ' ਅਤੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜ ਰਹੇ ਸਨ। ਸੰਯੁਕਤ ਕਿਸਾਨ ਮੋਰਚਾ ਨੇ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਸਰਕਾਰ ਵੱਲੋਂ ਗੱਲ ਨਾ ਸੁਣੀ ਜਾਣ ਕਰਕੇ ਭਾਜਪਾ ਨੂੰ ਹਰਾਉਣ ਲਈ ਬੰਗਾਲ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਸਤਾਰ ਬੰਨ੍ਹ ਕੇ ਸਿੱਖ ਅਤੇ ਹਰੀ ਟੋਪੀ ਪਾ ਕੇ ਕਿਸਾਨ ਆਗੂ ਪ੍ਰਚਾਰ ਕਰ ਰਹੇ ਹਨ।[7]
ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਹਾਰ ਨੂੰ ਲੈ ਕੇ ਕਿਸਾਨਾਂ ਵਿੱਚ ਖੁਸ਼ੀ ਦੀ ਦਿੱਸੀ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਭਾਜਪਾ ਦੀ ਹਾਰ ‘ਤੇ ਕਿਸਾਨਾਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਕਿਸਾਨਾਂ ਨੇ ਭਾਜਪਾ ਦੀ ਹਾਰ ਦਾ ਜਸ਼ਨ ਮਨਾਇਆ, ਲੱਡੂ ਵੰਡੇ ਤੇ ਦੀਵੇ ਜਗਾਏ। ਚੜੂਨੀ ਨੇ ਕਿਹਾ ਕਿ ਇਸ ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਗਈ ਹੈ।[8]
ਨਤੀਜਾ
[ਸੋਧੋ]ਗੱਠਜੋੜ | ਵੋਟਾਂ | % | ਲੜੀਆਂ | ਜਿੱਤ |
---|---|---|---|---|
ਤ੍ਰਿਣਮੂਲ ਕਾਂਗਰਸ | 28,735,420 | 47.94 | 288 | 213 |
ਭਾਰਤੀ ਜਨਤਾ ਪਾਰਟੀ | 22,850,710 | 38.13 | 291 | 77 |
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | 2,837,276 | 4.73 | 138 | 0 |
ਭਾਰਤੀ ਰਾਸ਼ਟਰੀ ਕਾਂਗਰਸ | 1,757,131 | 2.93 | 91 | 0 |
ਇੰਡੀਅਨ ਸੈਕੂਲਰ ਫ੍ਰੰਟ | 813,489 | 1.36 | 32 | 1 |
ਫਾਰਵਰਡ ਬਲਾਕ | 318,932 | 0.53 | 21 | 0 |
ਆਰ ਐੱਸ ਪੀ | 126,121 | 0.21 | 10 | 0 |
ਭਾਰਤੀ ਕਮਿਊਨਿਸਟ ਪਾਰਟੀ | 118,655 | 0.20 | 10 | 0 |
ਗੋਰਖਾ ਜਨਮੁਕਤੀ ਮੋਰਚਾ (ਟ) | 163,797 | 0.27 | 3 | 1 |
ਗੋਰਖਾ ਜਨਮੁਕਤੀ ਮੋਰਚਾ (ਗ) | 103,190 | 0.17 | 3 | 0 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Election Commission of India". results.eci.gov.in. Archived from the original on 3 May 2021. Retrieved 2021-05-02.
- ↑ "Election Commission of India". results.eci.gov.in. Archived from the original on 3 October 2021. Retrieved 3 October 2021.
- ↑ "Election Commission of India". results.eci.gov.in. Archived from the original on 3 October 2021. Retrieved 3 October 2021.
- ↑ "Election Commission of India". results.eci.gov.in. Archived from the original on 3 October 2021. Retrieved 3 October 2021.
- ↑
- ↑ "EC announces bypoll schedule for 3 West Bengal seats, relief for Mamata Banerjee | India News - Times of India". The Times of India. Retrieved 2021-09-04.
{{cite web}}
: CS1 maint: url-status (link) - ↑ https://bbc.com/punjabi/india-56415078.amp.
{{cite web}}
: Missing or empty|title=
(help) - ↑ "ਪੱਛਮੀ ਬੰਗਾਲ 'ਚ ਬੀਜੇਪੀ ਦੀ ਹਾਰ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ, ਕਿਸਾਨਾਂ ਨੇ ਮਨਾਏ ਜਸ਼ਨ, ਵੰਡੇ ਲੱਡੂ".