ਅਰਬ-ਇਜ਼ਰਾਇਲੀ ਟਾਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਬ-ਇਜ਼ਰਾਇਲੀ ਟੱਕਰ

ਪੱਛਮੀ ਕੰਢਾ ਅਤੇ ਗਾਜ਼ਾ ਪੱਟੀ ਦੇ ਲਾਗੇ ਕੇਂਦਰੀ ਇਜ਼ਰਾਇਲ, 2007
ਮਿਤੀਮਈ 1948–ਜਾਰੀ
ਮੁੱਖ ਪੜਾਅ: 1948-1973
ਥਾਂ/ਟਿਕਾਣਾ
{{{place}}}
ਨਤੀਜਾ

ਜਾਰੀ

ਰਾਜਖੇਤਰੀ
ਤਬਦੀਲੀਆਂ
ਸਿਨਾਈ ਪਰਾਇਦੀਪ (1967–1982), ਪੱਛਮੀ ਕੰਢੇ (1967-ਜਾਰੀ), ਗਾਜ਼ਾ ਪੱਟੀ (1967-2005), ਗੋਲਾਨ ਉੱਚਾਈਆਂ (1967-ਜਾਰੀ) ਅਤੇ ਦੱਖਣੀ ਲਿਬਨਾਨ (1982-2000) ਉੱਤੇ ਇਜ਼ਰਾਇਲ ਦਾ ਕਬਜ਼ਾ
Belligerents
 ਇਜ਼ਰਾਇਲ

ਫ਼ਲਸਤੀਨੀ:

 ਜਾਰਡਨ (1948–1994)
ਫਰਮਾ:Country data ਮਿਸਰ (1948–1979)
 ਇਰਾਕ (1948–)
 ਸੀਰੀਆ (1948–)
ਫਰਮਾ:Country data ਲਿਬਨਾਨ (1948–)

ਸੁਏਜ਼ ਸੰਕਟ: (1956)

ਦੱਖਣੀ ਲਿਬਨਾਨ ਟਾਕਰਾ:

ਘਸਰ ਦੀ ਜੰਗ: (1967-70)

Commanders and leaders
Casualties and losses
~10,000 ਫ਼ੌਜੀ ਹਲਾਕ[5] ਕੁੱਲ 90,785 ਅਰਬ ਹਲਾਕ[6]
ਦੋਹੇਂ ਧਿਰਾਂ:
74,000 ਫ਼ੌਜੀ ਹਲਾਕ
18,000 ਆਮ ਲੋਕ ਹਲਾਕ
(1945–1995)[7]

ਅਰਬ-ਇਜ਼ਰਾਇਲੀ ਟਾਕਰਾ (Arabic: الصراع العربي الإسرائيلي ਅਲ-ਸਿਰਾ'ਅ ਅਲ'ਅਰਬੀ ਅ'ਇਸਰੈਲੀ; ਹਿਬਰੂ: הסכסוך הישראלי-ערביਹਾ'ਸਿਖਸੁਖ ਹ'ਯਿਸਰੈਲੀ-ਅਰਵੀ) ਅਰਬ ਮੁਲਕਾਂ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਸਿਆਸੀ ਕਸ਼ਮਕਸ਼ ਅਤੇ ਫ਼ੌਜੀ ਘੋਲ ਨੂੰ ਆਖਿਆ ਜਾਂਦਾ ਹੈ। ਅਜੋਕੇ ਅਰਬ-ਇਜ਼ਰਾਇਲੀ ਬਖੇੜੇ ਦੀਆਂ ਜੜ੍ਹਾਂ 19ਵੀਂ ਸਦੀ ਦੇ ਅੰਤ 'ਚ ਹੋਏ ਯਹੂਦੀਵਾਦ ਅਤੇ ਅਰਬ ਕੌਮੀਅਤ ਦੇ ਉਠਾਅ ਵਿੱਚ ਹਨ। ਯਹੂਦੀ ਲੋਕਾਂ ਵੱਲੋਂ ਜਿਸ ਇਲਾਕੇ ਨੂੰ ਆਪਣੀ ਇਤਿਹਾਸਕ ਮਾਤਭੂਮੀ ਦੱਸਿਆ ਜਾਂਦਾ ਹੈ ਉਸੇ ਇਲਾਕੇ ਨੂੰ ਸਰਬ-ਅਰਬ ਲਹਿਰ ਫ਼ਲਸਤੀਨੀ ਅਰਬ ਲੋਕਾਂ ਦੀ ਇਤਿਹਾਸਕ ਅਤੇ ਅਜੋਕੀ ਮਲਕੀਅਤ ਮੰਨਦੀ ਹੈ[8] ਅਤੇ ਸਰਬ-ਇਸਲਾਮੀ ਸੋਚ ਮੁਤਾਬਕ ਮੁਸਲਮਾਨਾਂ ਦੀ ਧਰਤੀ ਹੈ। ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਇਹ ਫਿਰਕਾਪ੍ਰਸਤ ਬਖੇੜਾ 20ਵੀਂ ਸਦੀ 'ਚ ਸ਼ੁਰੂ ਹੋਇਆ ਅਤੇ 1947 'ਚ ਸਿਖਰ ਦੀ ਖ਼ਾਨਾਜੰਗੀ ਦਾ ਰੂਪ ਧਾਰ ਗਿਆ ਅਤੇ ਮਈ 1948 'ਚ ਇਹ ਪਹਿਲੀ ਅਰਬ-ਇਜ਼ਰਾਇਲੀ ਜੰਗ ਹੋ ਨਿੱਬੜਿਆ। ਇਹਦੇ ਨਤੀਜੇ ਵਜੋਂ ਵਿਸ਼ਵ ਯਹੂਦੀਵਾਦ ਜੱਥੇਬੰਦੀ ਦੇ ਕਾਰਜਕਾਰੀ ਆਗੂ ਡੇਵਿਡ ਬੈੱਨ-ਗੁਰੀਅਨ ਵੱਲੋਂ ਇਜ਼ਰਾਇਲ ਦੀ ਜ਼ਮੀਨ ਵਿੱਚ ਇੱਕ ਯਹੂਦੀ ਮੁਲਕ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਜੀਹਦਾ ਨਾਂ ਇਜ਼ਰਾਇਲ ਦਾ ਮੁਲਕ ਹੋਵੇਗਾ।[9]

ਹਵਾਲੇ[ਸੋਧੋ]

  1. Pollack, Kenneth, M., Arabs at War: Military Effectiveness, University of Nebraska Press, (2002), pp. 93–94, 96.
  2. Karsh, Efraim: The cautious bear: Soviet military engagement in Middle East wars in the post-1967 era
  3. Moshe Yegar, "Pakistan and Israel," Jewish Political Studies Review 19:3–4 (Fall 2007)
  4. "Pakistani Pilots in Arab Israel War". Opinion Maker. Archived from the original on 2013-05-12. Retrieved 2013-05-13. {{cite web}}: Unknown parameter |deadurl= ignored (help)
  5. The Arab-Israeli Wars. Ministry of Foreign Affairs (Israel) Retrieved on 2011-06-17.
  6. Total Casualties, Arab-Israeli Conflict. Jewish Virtual Library.
  7. Buzan, Barry (2003). Regions and powers. Cambridge University Press. ISBN 978-0-521-89111-0. Retrieved April 21, 2009.
  8. "The Palestinian National Charter – Article 6". Mfa.gov.il. Retrieved 2013-01-19.
  9. Israel Ministry of Foreign Affairs: Declaration of Establishment of State of Israel: 14 May 1948:Retrieved 22 June 2014