ਸਮੱਗਰੀ 'ਤੇ ਜਾਓ

ਆਤਿਸ਼ੀ ਮਾਰਲੇਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਤਿਸ਼ੀ ਮਾਰਲੇਨਾ
ਜਨਮ
ਆਤਿਸ਼ੀ ਮਾਰਲੇਨਾ

ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਅਲਮਾ ਮਾਤਰਸੇਂਟ ਸਟੀਫਨ ਕਾਲਜ, ਦਿੱਲੀ,
ਆਕਸਫੋਰਡ ਯੂਨੀਵਰਸਿਟੀ
ਸੰਗਠਨਆਮ ਆਦਮੀ ਪਾਰਟੀ
ਲਈ ਪ੍ਰਸਿੱਧਸਮਾਜਿਕ ਸਰਗਰਮੀਆਂ
ਜੀਵਨ ਸਾਥੀਪ੍ਰਵੀਨ ਸਿੰਘ
ਵੈੱਬਸਾਈਟwww.aamaadmiparty.org/official-spokespersons

ਆਤਿਸ਼ੀ ਮਾਰਲੇਨਾ, ਇੱਕ ਸਮਾਜਿਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੀ ਮੈਂਬਰ ਹੈ।

ਆਤਿਸ਼ੀ ਦੇ ਮਾਪੇ ਮਾਰਕਸਵਾਦੀ ਹਨ ਅਤੇ ਉਹ ਉਹ ਆਪ ਆਪਣੇ ਮੁਢਲੇ ਦਿਨਾਂ ਦੌਰਾਨ ਖੱਬੀ ਵਿਚਾਰਧਾਰਾ ਦੀ ਸਮਰਥਕ ਸੀ।[1] ਉਸਨੇ ਵਿਕਲਪਕ ਸਿੱਖਿਆ ਅਤੇ ਪਾਠਕ੍ਰਮ ਦੇ ਖੇਤਰ ਵਿੱਚ ਕੰਮ ਕੀਤਾ ਹੈ। ਦਿੱਲੀ ਦੇ ਇੱਕ ਕਾਲਜ ਵਿੱਚ ਉਸਨੇ ਇਤਿਹਾਸ ਦੀ ਪੜ੍ਹਾਈ ਕੀਤੀ, ਅਤੇ ਇੱਕ ਰੋਡਸ ਵਿਦਵਾਨ ਦੇ ਤੌਰ 'ਤੇ ਆਕਸਫੋਰਡ ਚਲੀ ਗਈ।[2] ਪਾਲਸੀ ਮੇਕਿੰਗ ਉਸ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। "ਸੰਭਾਵਨਾ ਇੰਸਟੀਚਿਊਟ ਆਫ ਪਬਲਿਕ ਪਾਲਸੀ" ਦੇ ਇੱਕ ਪ੍ਰੋਗਰਾਮ ਲਈ ਹਿਮਾਚਲ ਪ੍ਰਦੇਸ ਵਿੱਚ ਕੰਮ ਕਰਦਿਆਂ ਉਸ ਦਾ ਮੇਲ ਪ੍ਰਸ਼ਾਂਤ ਭੂਸ਼ਣ ਨਾਲ ਹੋਇਆ, ਜਿਸ ਦੇ ਕਹਿਣ ਤੇ ਉਹ ਦਿੱਲੀ ਆ ਗਈ। ਉਸਨੇ ਆਪਣੀ ਟੀਮ ਨਾਲ ਮਿਲ ਕੇ 70 ਹਲਕਿਆਂ ਲਈ ਆਪ ਉਮੀਦਵਾਰਾਂ ਵਾਸਤੇ 70 ਮੈਨੀਫੈਸਟੋ ਤਿਆਰ ਕੀਤੇ।[3]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2015-03-13. Retrieved 2015-04-01.
  2. http://www.rhodeshouse.ox.ac.uk/documents/CompleteListofRhodesScholars.xls[permanent dead link]
  3. "FACE TO FACE: Atishi Marlena, Aam Aadmi Party | Hard News". hardnewsmedia.com. Archived from the original on 2015-02-14. Retrieved 2015-02-14. {{cite web}}: Unknown parameter |dead-url= ignored (|url-status= suggested) (help)