ਸਮੱਗਰੀ 'ਤੇ ਜਾਓ

ਉਜ਼ਬੇਕਿਸਤਾਨ ਦੇ ਖੇਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਜ਼ਾਦ ਸ਼ਹਿਰ, ਸਿਰਮੌਰ ਗਣਰਾਜ,
ਅਤੇ ਉਜ਼ਬੇਕਿਸਤਾਨ ਦੇ ਖੇਤਰ
ਸ਼੍ਰੇਣੀਇਕਾਤਮਕ ਦੇਸ਼
ਜਗ੍ਹਾਉਜ਼ਬੇਕਿਸਤਾਨ
ਗਿਣਤੀ12 ਖੇਤਰ
1 ਸਿਰਮੌਰ ਗਣਰਾਜ
1 ਆਜ਼ਾਦ ਸ਼ਹਿਰ
ਜਨਸੰਖਿਆ(ਸਿਰਫ਼ ਖੇਤਰ): 777,100 (ਸਿਰਦਾਰਯੋ ਖੇਤਰ) – 3,514,800 (ਸਮਰਕੰਦ)
ਖੇਤਰ(ਸਿਰਫ਼ ਖੇਤਰ): 4,200 km2 (1,621 sq mi) (ਅੰਦੀਜਾਨ) – 110,800 km2 (42,780 sq mi) (ਨਵੋਈ)
ਸਰਕਾਰ
ਸਬ-ਡਿਵੀਜ਼ਨ

ਉਜ਼ਬੇਕਿਸਤਾਨ 12 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਹਨਾਂ ਨੂੰ ਵਿਲੋਇਤ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ 1 ਸਿਰਮੌਰ ਗਣਰਾਜ ਅਤੇ ਇੱਕ ਆਜ਼ਾਦ ਸ਼ਹਿਰ ਵੀ ਉਜ਼ਬੇਕਿਸਤਾਨ ਦਾ ਹਿੱਸਾ ਹਨ। ਖੇਤਰ ਅੱਗੋਂ 160 ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਨੂੰ ਉਜ਼ਬੇਕ ਭਾਸ਼ਾ ਵਿੱਚ ਤੁਮਾਨ ਵੀ ਕਿਹਾ ਜਾਂਦਾ ਹੈ।

ਖੇਤਰ/ਡਿਵੀਜ਼ਨ ਰਾਜਧਾਨੀ ਖੇਤਰਫਲ
(km²)
ਜਨਸੰਖਿਆ (2015)[1]
ਅੰਦੀਜਾਨ ਖੇਤਰ ਅੰਦੀਜਾਨ 4,200 2,857,300
ਬੁਖਾਰਾ ਖੇਤਰ ਬੁਖਾਰਾ 39,400 1,785,400
ਫ਼ਰਗਨਾ ਖੇਤਰ ਫ਼ਰਗਨਾ 6,800 3,444,900
ਜਿਜ਼ਾਖ ਖੇਤਰ ਜਿਜ਼ਾਖ 20,500 1,250,100
ਖੋਰੇਜਮ ਖੇਤਰ ਉਰੁਗੇਂਚ 6,300 1,715,600
ਨਮਾਗਾਨ ਖੇਤਰ ਨਮਾਗਾਨ 7,900 2,554,200
ਨਵੋਈ ਖੇਤਰ ਨਵੋਈ 110,800 913,200
ਕਸ਼ਕਾਦਾਰਯੋ ਖੇਤਰ ਕਾਰਸ਼ੀ 28,400 2,958,900
ਸਮਰਕੰਦ ਖੇਤਰ ਸਮਰਕੰਦ 16,400 3,514,800
ਸਿਰਦਾਰਿਓ ਖੇਤਰ ਗੁਲੀਸਤੋਨ 5,100 777,100
ਸੁਰਖਾਨਦਰਿਆ ਖੇਤਰ ਤਿਰਮਿਜ਼ 20,800 2,358,300
ਤਾਸ਼ਕੰਤ ਖੇਤਰ ਤਾਸ਼ਕੰਤ 15,300 2,758,300
ਕਰਾਕਲਪਕਸਤਾਨ ਨੁਕੁਸ 160,000 1,763,100
ਤਾਸ਼ਕੰਤ 335 2,352,300

ਹਵਾਲੇ

[ਸੋਧੋ]