ਕਨੂਰ
ਦਿੱਖ
ਕੰਣੂਰ
കണ്ണൂര് Cannanore | |
---|---|
ਸ਼ਹਿਰ | |
Country | India |
State | ਕੇਰਲ |
District | ਕੰਣੂਰ ਜ਼ਿਲ਼ਾ |
Talukas | ਕੰਣੂਰ |
ਸਰਕਾਰ | |
• ਨਗਰਪਾਲਿਕਾ ਪ੍ਰਧਾਨ | ਏਮ: ਸੀ: ਸ਼੍ਰੀਜਾ (INC) |
ਆਬਾਦੀ (2011) | |
• ਸ਼ਹਿਰ | 63,795 |
• ਮੈਟਰੋ | 16,42,892 |
ਭਾਸ਼ਾਵਾਂ | |
• ਦਫ਼ਤਰੀ | ਮਲਿਆਲਮ, ਅੰਗਰੇਜ਼ੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਾਨਕ ਸਮਾਂ) |
ਪਿਨਕੋਡ | 670 0xx |
ਟੇਲੀਫ਼ੋਨ ਕੋਡ | 91 497 |
ਵਾਹਨ ਰਜਿਸਟ੍ਰੇਸ਼ਨ | KL-13 |
ਵੈੱਬਸਾਈਟ | www |
ਕੰਣੂਰ (ਮਲਿਆਲਮ ਵਿੱਚ കണ്ണൂര്}}),ਜਿਸ ਨੂੰ ਕੇੰਨੋਰ ਵੀ ਆਖਿਆ ਜਾਂਦਾ ਹੈ,ਭਾਰਤ ਦੇ ਕੇਰਲ ਰਾਜ ਦਾ ਇੱਕ ਇਤਹਾਸਕ,ਸੈਰਗ਼ਾਹ,ਸਾਹਿਲੀ ਸ਼ਹਿਰ ਹੈ।
ਇਤਿਹਾਸ
[ਸੋਧੋ]ਪੇਰੀਪੱਲਸ ਆਫ਼ ਇਰੀਥਰੀਅਨ ਸੀ ਵਿੱਚ ਲਿਖੇ Naura ਨੌਰਾ ਨਾਲ ਇਸ ਨੂੰ ਪਛਾਣਿਆ ਗਿਆ ਹੈ। ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ। ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ
ਭੂਗੋਲ ਅਤੇ ਆਬੋਹਵਾ
[ਸੋਧੋ]ਅਰਬ ਸਾਗਰ ਦੇ ਸਾਹਿਲ ਤੇ ਇਹ ਵੱਸਿਆ ਹੋਇਆ ਹੈ ਤੇ ਇੱਥੇ ਇੱਕ 3 ਕਿਲੋਮੀਟਰ ਸਾਹਿਲ ਪਇਆੰਬਲਮ ਹੈ।[1]
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਹੇਠਲਾ ਤਾਪਮਾਨ °C (°F) | 21.5 (70.7) |
22.3 (72.1) |
24.1 (75.4) |
25.6 (78.1) |
25.3 (77.5) |
23.6 (74.5) |
23.1 (73.6) |
23.1 (73.6) |
23.4 (74.1) |
23.5 (74.3) |
23.0 (73.4) |
22.0 (71.6) |
23.38 (74.08) |
ਬਰਸਾਤ mm (ਇੰਚ) | 4.8 (0.189) |
0.2 (0.008) |
52.3 (2.059) |
41.7 (1.642) |
206.6 (8.134) |
1,048.1 (41.264) |
875.5 (34.469) |
574.4 (22.614) |
200.8 (7.906) |
221.7 (8.728) |
103.3 (4.067) |
36.5 (1.437) |
3,365.9 (132.517) |
Source: [2] |
ਵੇਖਣ ਯੋਗ
[ਸੋਧੋ]]]
]]
- ↑ Climate: Kannur (Cannanore) Archived 2010-12-13 at the Wayback Machine. CalicutNet.com
- ↑ "weather and rainfall information of cannanore". Delhitourism.com. Archived from the original on 2012-10-04. Retrieved 2012-07-31.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆੰ
[ਸੋਧੋ]- ਦਫ਼ਤਰੀ ਵੇਬਸਾਈਟ Archived 2019-05-17 at the Wayback Machine.
- ਕੰਣੂਰ ਹਵਾਈ ਅੱਡਾ
- ਕੰਣੂਰ ਫ਼ੇਸਬੁੱਕ ਪੰਨਾ