ਸਮੱਗਰੀ 'ਤੇ ਜਾਓ

ਕਾਟੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

{{Taxobox | name = ਕਾਟੋਆਂ ਗਾਲੜ੍ਹਾਂ

| fossil_range = ਪਿਛੇਤਰਾ ਈਓਸੀਨ—ਮੌਜੂਦਾ

ਗ਼ਲਤੀ: ਅਕਲਪਿਤ < ਚਾਲਕ।

ਗ਼ਲਤੀ: ਅਕਲਪਿਤ < ਚਾਲਕ।

| image = Sciuridae.jpg | image_width = 240px | image_caption = ਸਿਊਰੀਡੀ ਟੱਬਰ ਦੇ ਵੱਖੋ-ਵੱਖ ਜੀਵ class="wikitable " | regnum = ਐਨੀਮੇਲੀਆ | phylum = Chordata | classis = Mammalia | ordo = ਰੋਡੈਂਸ਼ੀਆ | subordo = Sciuromorpha | familia = ਸੀਊਰੀਡੀ | familia_authority = Fischer de Waldheim, 1817 | subdivision_ranks = Subfamilies and tribes | subdivision =

and see text

Squirrel.
Squirrels

ਕਾਟੋਆਂ ਜਾਂ ਗਾਲੜ੍ਹਾਂ, ਕੁਤਰਖਾਣਿਆਂ ਦੇ ਸਿਊਰੀਡੀ (English: Sciuridae) ਟੱਬਰ ਨਾਲ਼ ਸਬੰਧ ਰੱਖਦੀਆਂ ਹਨ। ਇਸ ਪਰਵਾਰ ਵਿੱਚ ਦਰੱਖ਼ਤੀ ਕਾਟੋ, ਮੈਦਾਨੀ ਕਾਟੋ, ਚਿਪਮੰਕ, ਮਾਰਮਟ, ਵੁਡਚੱਕ, ਉੱਡਣੀ ਕਾਟੋ ਅਤੇ ਪ੍ਰੇਰੀ ਕੁੱਤਿਆਂ ਵਰਗੇ ਜੰਤੂ ਸ਼ਾਮਲ ਹਨ। ਇਹ ਮੂਲ ਤੌਰ ਉੱਤੇ ਅਮਰੀਕਾ, ਯੂਰੇਸ਼ੀਆ ਅਤੇ ਅਫ਼ਰੀਕਾ ਵਿੱਚ ਮਿਲਦੇ ਹਨ ਪਰ ਆਸਟਰੇਲੀਆ ਵਿੱਚ ਵੀ ਭੇਜ ਦਿੱਤੇ ਗਏ ਹਨ।[1]

ਕਾਟੋ ਆਪਣੀ ਪੂਛ ਨੂੰ ਹੇਠਾਂ ਉੱਤਰਨ ਸਮੇਂ ਪੈਰਾਸ਼ੂਟ ਦੇ ਤੌਰ ਉੱਤੇ ਵਰਤਦੀ ਹੈ।

ਹਵਾਲੇ

[ਸੋਧੋ]
  1. Seebeck, J. H. "Sciuridae" (PDF). Fauna of Australia. Archived from the original (PDF) on 2015-01-17. Retrieved 2013-11-24. {{cite web}}: Unknown parameter |dead-url= ignored (|url-status= suggested) (help)