ਕਾਰਕ
ਦਿੱਖ
ਵਿਆਕਰਨਿਕ ਸ਼੍ਰੇਣੀਆਂ |
---|
ਸਜੀਵਤਾ • ਪੱਖ • ਕਾਰਕ • ਅਸੀਂ ਅਤੇ ਆਪਾਂ • ਤੁਲਨਾ • ਫੋਕਸ • ਲਿੰਗ • ਸਨਮਾਨਸੂਚਕ • ਲਕਾਰ • ਅਵਸਥਾ • ਨਾਂਵ ਵਰਗ • ਵਚਨ • ਪੁਰਖ • ਕਾਲ • ਸਕਰਮਕਤਾ • ਸੰਯੋਜਕ ਸ਼ਕਤੀ • ਵਾਚ • ਚੇਸ਼ਠਾ |
ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।
ਪੰਜਾਬੀ ਦਾ ਕਾਰਕ ਪ੍ਰਬੰਧ
[ਸੋਧੋ]ਮੁੱਢਲੇ ਤੌਰ ਉੱਤੇ ਪੰਜਾਬੀ ਵਿੱਚ 8 ਕਾਰਕ ਮੰਨੇ ਜਾਂਦੇ ਸਨ ਪਰ ਹੁਣ ਪੰਜਾਬੀ ਵਿੱਚ 6 ਕਾਰਕਾਂ ਦੀ ਹੋਂਦ ਹੀ ਪਰਮਾਣਿਕ ਮੰਨੀ ਜਾਂਦੀ ਹੈ।[1] ਇਹ ਹੇਠ ਅਨੁਸਾਰ ਹਨ:
- ਕਰਤਾ ਕਾਰਕ
- ਕਰਮ ਕਾਰਕ
- ਕਰਨ ਕਾਰਕ
- ਅਧਿਕਰਨ ਕਾਰਕ
- ਸੰਪਰਦਾਨ ਕਾਰਕ
- ਅਪਾਦਾਨ ਕਾਰਕ
ਕਰਤਾ ਕਾਰਕ:-ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਹੈ।[ਕੰਮ ਨੂੰ ਕਰਨ ਵਾਲਾ] ਕਾਰਕ ਚਿੰਨ੍ਹ (ਨੇ)
ਕਰਮ ਕਾਰਕ:-ਜਿਸ ਨਾਂਵ/ਪੜਨਾਂਵ ਉੱਤੇ ਕਿਰਿਆ ਵਾਪਰੇ ਅਥਵਾ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ [ਜੀਹਦੇ ਤੇ ਕਿਰਿਆ ਹੋਵੇ]ਕਾਰਕ ਚਿੰਨ੍ਹ (ਨੂੰ)
ਕਰਨ ਕਾਰਕ:-ਵਾਕ ਵਿੱਚ ਕਰਨ ਕਾਰਕ ਕਿਸੇ ਕਾਰਜ ਦਾ ਢੰਗ ਨੂੰ ਉਜਾਗਰ ਕਰਦਾ ਹੈ।[ਜਿਸਦੀ ਮਦਦ ਨਾਲ਼ ਕਿਰਿਆ ਹੋਵੇ]ਕਾਰਕ ਚਿੰਨ੍ਹ (ਨਾਲ,ਦੁਆਰਾ,ਰਾਹੀ)
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
<ref>
tag defined in <references>
has no name attribute.