ਸਮੱਗਰੀ 'ਤੇ ਜਾਓ

ਕੇ ਕੇ (ਗਾਇਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕ੍ਰਿਸ਼ਨਾਕੁਮਾਰ ਕੁੰਨਥ
2009 ਵਿੱਚ ਕੇ ਕੇ
2009 ਵਿੱਚ ਕੇ ਕੇ
ਜਾਣਕਾਰੀ
ਜਨਮ ਦਾ ਨਾਮਕ੍ਰਿਸ਼ਨਾਕੁਮਾਰ ਕੁੰਨਥ
ਜਨਮ (1970-08-23) 23 ਅਗਸਤ 1970 (ਉਮਰ 54)
ਦਿੱਲੀ, ਭਾਰਤ
ਮੌਤ31 ਮਈ 2022(2022-05-31) (ਉਮਰ 53)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਪਿਠਵਰਤੀ ਗਾਇਕ, ਇੰਡੀ ਪੌਪ, ਰੌਕ ਸੰਗੀਤ
ਕਿੱਤਾਗਾਇਕੀ, ਸੰਗੀਤਕਾਰ, ਗੀਤਕਾਰ
ਸਾਜ਼ਵੋਕਲਜ਼
ਸਾਲ ਸਰਗਰਮ1996–ਹੁਣ ਤੱਕ
ਵੈਂਬਸਾਈਟOfficial web page of KK

KK on Facebook

KK on Twitter

ਕ੍ਰਿਸ਼ਨਾਕੁਮਾਰ ਕੁੰਨਥ ਪੇਸ਼ਾਵਰ ਤੌਰ 'ਤੇ ਕੇ ਕੇ ਨਾਮ ਨਾਲ ਜਾਣਿਆ ਜਾਣ ਵਾਲਾ ਇੱਕ ਭਾਰਤੀ ਗਾਇਕ ਸੀ, ਜਿਸ ਨੇ ਹਿੰਦੀ, ਤਮਿਲ਼, ਤੇਲਗੂਕੰਨੜ ਅਤੇ ਮਲਿਆਲਮ ਭਾਸ਼ਾਵਾਂ ਅਤੇ ਫਿਲਮਾਂ ਵਿੱਚ ਗਾਇਆ।[1] ਕੇ ਕੇ ਆਪਣੀ ਵਿਸ਼ਾਲ ਵੋਕਲ ਰੇਂਜ ਲਈ ਮਸ਼ਹੂਰ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਬਹੁਪੱਖੀ ਗਾਇਕ ਮੰਨਿਆ ਗਿਆ।[2]

ਨਿੱਜੀ ਜੀਵਨ

[ਸੋਧੋ]
ਆਪਣੇ ਪਰਿਵਾਰ ਨਾਲ ਕੇ ਕੇ

ਕੇ ਕੇ ਦਾ ਜਨਮ ਦਿੱਲੀ ਵਿਖੇ ਹਿੰਦੂ-ਮਲਿਆਲੀ ਪਰਿਵਾਰ ਵਿੱਚ ਸੀ. ਐਸ. ਨਾਇਰ ਅਤੇ ਕੁਨਾਲਟ ਕਨਾਕਵਾਲੀ ਦੇ ਘਰ ਹੋਇਆ ਸੀ।[3] ਬਾਲੀਵੁੱਡ ਵਿੱਚ ਸ਼ੁਰੂਆਂਤ ਕਰਨ ਤੋਂ ਪਹਿਲਾਂ ਕੇ ਕੇ 3,500 ਜਿੰਗਲ ਗਾ ਚੁੱਕਿਆ ਸੀ। ਉਹ ਦਿੱਲੀ ਦੇ ਮਾਊਂਟ ਸੇਂਟ ਮੈਰੀ ਸਕੂਲ ਦਾ ਵਿਦਿਆਰਥੀ ਹੈ[4] ਅਤੇ ਉਸਨੇ ਕਿਰੋੜੀ ਮੱਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜ਼ੁਏਸ਼ਨ ਕੀਤੀ ਹੈ।[5] ਉਸਨੇ 1999 ਦੇ ਕ੍ਰਿਕੇਟ ਵਰਲਡ ਕੱਪ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਸਮਰਥਨ ਲਈ ਜੋਸ਼ ਆਫ ਇੰਡੀਆ ਗਾਣੇ ਵਿੱਚ ਗਾਇਆ ਸੀ।[6]

ਕੇ ਕੇ ਨੇ 1991 ਵਿੱਚ ਆਪਣੇ ਬਚਪਨ ਦੀ ਪ੍ਰੇਮਣ ਜਯੋਥੀ ਨਾਲ ਵਿਆਹ ਕੀਤਾ ਸੀ।[7] ਉਨ੍ਹਾਂ ਦੇ ਪੁੱਤਰ ਨਕੁਲ ਕ੍ਰਿਸ਼ਨਾ ਕੁੰਨਥ ਨੇ ਉਸਦੇ ਐਲਬਮ ਜਮਸਫਰ ਵਿੱਚ "ਮਸਤੀ" ਗਾਣਾ ਗਾਇਆ ਸੀ।[8] ਕੇ.ਕੇ. ਦੀ ਤਾਮਾਰਾ ਕੁੰਨਥ ਨਾਂ ਦੀ ਧੀ ਹੈ, ਕੇਕੇ ਅਨੁਸਾਰ, ਉਸਦੀ ਧੀ ਨੂੰ ਪਿਆਨੋ ਵਜਾਉਣਾ ਪਸੰਦ ਹੈ। ਕੇ ਕੇ ਕਹਿੰਦਾ ਹੈ ਕਿ ਉਸ ਦਾ ਪਰਿਵਾਰ ਉਸਦੀ ਊਰਜਾ ਦਾ ਸਰੋਤ ਹੈ।

ਹਵਾਲੇ

[ਸੋਧੋ]
  1. "The right note". The Hindu. 9 December 2006. Retrieved 2 October 2017.
  2. "Best KK songs-Top 10". Retrieved 3 April 2017.
  3. Lasrado, Richie (25 November 2006). "A Kandid Konversation with KK". Daijiworld.com. Archived from the original on 23 ਅਗਸਤ 2017. Retrieved 16 ਜੂਨ 2018. {{cite web}}: Unknown parameter |dead-url= ignored (|url-status= suggested) (help)
  4. "KK sang 3,500 jingles before Bollywood break". Sify movies. 28 April 2009.
  5. "KK". www.saavn.com. Retrieved 2017-12-15.
  6. "KK Profile". In.com. Archived from the original on 11 ਮਈ 2009. Retrieved 30 ਅਗਸਤ 2009. {{cite web}}: Unknown parameter |deadurl= ignored (|url-status= suggested) (help)
  7. "Sensational Singer KK to Perform Live in City on Nov 23". Daijiworld.com. 22 November 2006.[permanent dead link]
  8. Vijayakar, Rajiv (18 February 2008). "High Pitch". Screen.[permanent dead link]